• Home
  • »
  • News
  • »
  • punjab
  • »
  • ARREARS OF WATER BILLS OF THE CITIES HAVE BEEN WAIVED IN PUNJAB CABINET DECISION

ਪੰਜਾਬ ਕੈਬਨਿਟ ਦੇ ਅਹਿਮ ਫੈਸਲੇ: ਸ਼ਹਿਰਾਂ ਦੇ ਪਾਣੀ ਦੇ ਬਕਾਏ ਬਿੱਲ ਮੁਆਫ਼, ਪਾਣੀ ਦੇ ਬਿੱਲ ਕੀਤੇ ਫਿਕਸ

ਪਾਣੀ ਦਾ 700 ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ।  ਇਸਦੇ ਨਾਲ ਹੀ ਪੰਜਾਬ 'ਚ ਪਾਣੀ ਦੇ ਬਿੱਲ ਫਿਕਸ ਕੀਤੇ ਗਏ ਹਨ। ਪਿੰਡਾਂ ਅਤੇ ਸ਼ਹਿਰਾਂ 'ਚ ਪਾਣੀ ਦਾ ਬਿੱਲ 50 ਰੁਪਏ। 

ਪੰਜਾਬ ਕੈਬਨਿਟ ਦੇ ਅਹਿਮ ਫੈਸਲਾ, ਸ਼ਹਿਰਾਂ ਦੇ ਪਾਣੀ ਦੇ ਬਕਾਏ ਬਿੱਲ ਮੁਆਫ਼, ਪਾਣੀ ਦੇ ਬਿੱਲ ਕੀਤੇ ਫਿਕਸ

ਪੰਜਾਬ ਕੈਬਨਿਟ ਦੇ ਅਹਿਮ ਫੈਸਲਾ, ਸ਼ਹਿਰਾਂ ਦੇ ਪਾਣੀ ਦੇ ਬਕਾਏ ਬਿੱਲ ਮੁਆਫ਼, ਪਾਣੀ ਦੇ ਬਿੱਲ ਕੀਤੇ ਫਿਕਸ

  • Share this:
    ਚੰਡੀਗੜ੍ਹ : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ਤਹਿਤ ਵਿੱਚ ਸ਼ਹਿਰਾਂ ਦੇ ਪਾਣੀ ਦੇ ਬਕਾਏ ਬਿੱਲ ਮੁਆਫ਼ ਕਰ ਦਿੱਤੇ ਹਨ। ਜਿਸ ਵਿੱਚ 700 ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ।  ਇਸਦੇ ਨਾਲ ਹੀ ਪੰਜਾਬ 'ਚ ਪਾਣੀ ਦੇ ਬਿੱਲ ਫਿਕਸ ਕੀਤੇ ਗਏ ਹਨ। ਪਿੰਡਾਂ ਅਤੇ ਸ਼ਹਿਰਾਂ 'ਚ ਪਾਣੀ ਦਾ ਬਿੱਲ 50 ਰੁਪਏ। ਹਰੇਕ ਵਰਗ ਦੇ ਲਈ ਪਾਣੀ ਦਾ ਬਿੱਲ 50 ਰੁਪਏ ਕੀਤਾ ਗਿਆ ਹੈ।

    ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। …

    ਪੰਚਾਇਤਾਂ ਦਾ 1168 ਕਰੋੜ ਦਾ ਬਿਜਲੀ ਬਿੱਲ ਮੁਆਫ਼ ਕੀਤਾ ਗਿਆ ਹੈ। ਹੁਣ ਤੋਂ D ਕਲਾਸ ਕਰਮਚਾਰੀਆਂ ਦੀ ਰੈਗੂਲਰ ਭਰਤੀ ਹੋਵੇਗੀ। ਆਊਟਸੋਰਸਿੰਗ ਦਾ ਸਿਸਟਮ ਖਤਮ ਕੀਤਾ ਜਾ ਰਿਹਾ ਹੈ। ਮੱਖੂ-ਪੱਟੀ ਰੇਲ ਲਿੰਕ ਦਾ ਲਈ ਐਕੁਆਇਰ ਜ਼ਮੀਨ ਦਾ ਕਿਸਾਨਾਂ ਨੂੰ ਜਲਦ ਮੁਆਵਜ਼ਾ' ਦਿੱਤਾ ਜਾਵੇਗਾ।
    Published by:Sukhwinder Singh
    First published: