ਮੁੱਖ ਮੰਤਰੀ ਦੇ ਇਲਾਕੇ 'ਚ ਹਲਚਲ, ਅਰੁਣ ਕੁਮਾਰ ਮਿੱਤਲ ਰੋਪੜ ਰੇਂਜ ਦੇ ਆਈਜੀ ਨਿਯੁਕਤ

ਨੋਟੀਫਿਕੇਸ਼ਨ ਮੁਤਾਬਿਕ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦੇ ਹੁਕਮਾਂ ਵਿੱਚ ਅਫਸਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੀ ਨਵੀਂ ਪੋਸਟਿੰਗ ਦੇ ਸਥਾਨ ਤੇ ਸ਼ਾਮਲ ਹੋ ਜਾਣ।

ਅਰੁਣ ਕੁਮਾਰ ਮਿੱਤਲ ਰੋਪੜ ਰੇਂਜ ਦੇ ਆਈਜੀ ਨਿਯੁਕਤ

ਅਰੁਣ ਕੁਮਾਰ ਮਿੱਤਲ ਰੋਪੜ ਰੇਂਜ ਦੇ ਆਈਜੀ ਨਿਯੁਕਤ

  • Share this:
    ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਤੇ ਪੰਜਾਬ ਦੇ ਰਾਜਪਾਲ ਦੇ ਆਦੇਸ਼ ਅਨੁਸਾਰ ਆਈਪੀਐਸ ਅਧਿਕਾਰੀ ਆਈਜੀਪੀ ਅਰੁਣ ਕੁਮਾਰ ਮਿੱਤਲ ਨੂੰ ਰੂਪਨਗਰ ਦਾ ਤਬਾਦਲਾ ਅਤੇ ਤਾਇਨਾਤ ਕੀਤਾ ਗਿਆ ਹੈ। ਉਹ ਆਈਜੀਪੀ ਰਾਕੇਸ਼ ਅਗਰਵਾਲ ਦੀ ਥਾਂ ਜਗ੍ਹਾ ਲੈਣਗੇ।  ਅਰੁਣ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਬੰਧਕੀ ਆਧਾਰ ਉੱਤੇ ਰੂਪਨਗਰ ਰੇਂਜ ਦੇ ਆਈਜੀਪੀ ਲਗਾਇਆ ਗਿਆ ਹੈ।    ਨੋਟੀਫਿਕੇਸ਼ਨ ਮੁਤਾਬਿਕ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦੇ ਹੁਕਮਾਂ ਵਿੱਚ ਅਫਸਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੀ ਨਵੀਂ ਪੋਸਟਿੰਗ ਦੇ ਸਥਾਨ ਤੇ ਸ਼ਾਮਲ ਹੋ ਜਾਣ।
    Published by:Sukhwinder Singh
    First published: