ਡਿਊਟੀ ਦੌਰਾਨ ਰਾਈਫ਼ਲ ਸਾਫ਼ ਕਰਦਿਆਂ ਚੱਲੀ ਗੋਲੀ, ASI ਦੀ ਹੋਈ ਮੌਤ


Updated: January 12, 2019, 3:15 PM IST
ਡਿਊਟੀ ਦੌਰਾਨ ਰਾਈਫ਼ਲ ਸਾਫ਼ ਕਰਦਿਆਂ ਚੱਲੀ ਗੋਲੀ, ASI ਦੀ ਹੋਈ ਮੌਤ
ਡਿਊਟੀ ਦੌਰਾਨ ਰਾਈਫ਼ਲ ਸਾਫ਼ ਕਰਦਿਆਂ ਚੱਲੀ ਗੋਲੀ, ASI ਦੀ ਹੋਈ ਮੌਤ

Updated: January 12, 2019, 3:15 PM IST
ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ ਪੈਂਦੀ ਪੁਲਿਸ ਚੌਕੀ ਕਾਲਾ ਅਫਗਾਨਾ ਵਿੱਚ ਤਾਇਨਾਤ ਏ ਐਸ ਆਈ ਨੂੰ ਲੱਗੀ ਗੋਲੀ ਕਾਰਣ ਮੌਕੇ ਤੇ ਹੋਈ ਮੌਤ। ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਰਾਇਫਲ ਸਾਫ਼ ਕਰਦਿਆਂ ਉਸਨੂੰ ਗੋਲੀ ਲੱਗ ਗਈ ਤੇ ਮੌਤ ਹੋ ਗਈ।

ਇਸ ਮੌਕੇ ਪੁਹੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਜੇ ਕੁਮਾਰ ਕਾਫੀ ਸਮੇਂ ਤੋ ਕਾਲਾ ਅਫਗਾਨਾ ਚੌਕੀ ਵਿਖੇ ਤਾਇਨਾਤ ਸੀ ਸਾਨੂੰ ਅੱਜ ਇਤਲਾਹ ਮਿਲੀ ਕਿ ਚੌਕੀ ਵਿੱਚ ਆਪਣੀ ਰਾਇਫਲ ਸਾਫ਼ ਕਰਦਿਆਂ ਅਚਨਾਕ ਚੱਲੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਹੈ | ਉਥੇ ਮੋਕੇ ਤੇ ਪਹੁੱਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਫਤੀਸ਼ ਕੀਤੀ ਜਾ ਰਹੀ ਹੈ ਕਿ ਅਗਲੀ ਕਾਰਵਾਈ ਤਫਤੀਸ਼ ਮੁਤਾਬਿਕ ਕੀਤੀ ਜਾਵੇਗੀ।
First published: January 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...