ਕਪੂਰਥਲਾ 'ਚ ਰੇਡ ਕਰਨ ਗਈ STF ਦੀ ਟੀਮ ਤੇ ਤਸਕਰਾਂ ਨੇ ਕੀਤਾ ਹਮਲਾ, 5 ਪੁਲਿਸ ਮੁਲਾਜ਼ਮ ਹੋਏ ਜ਼ਖਮੀ

News18 Punjabi | News18 Punjab
Updated: December 13, 2019, 11:59 AM IST
share image
ਕਪੂਰਥਲਾ 'ਚ ਰੇਡ ਕਰਨ ਗਈ STF ਦੀ ਟੀਮ ਤੇ ਤਸਕਰਾਂ ਨੇ ਕੀਤਾ ਹਮਲਾ, 5 ਪੁਲਿਸ ਮੁਲਾਜ਼ਮ ਹੋਏ ਜ਼ਖਮੀ

  • Share this:
  • Facebook share img
  • Twitter share img
  • Linkedin share img

ਗ੍ਰਹਿ ਮੰਤਰਾਲੇ ਦੀ ਰਿਪੋਰਚ ਨੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਵਿਖਾ ਦਿੱਤੈ...ਰਿਪੋਰਟ ਮੁਤਾਬਿਕ ਦੇਸ਼ ਚ ਸਭ ਤੋਂ ਜਿਆਦਾ ਤਸਕਰ ਪੰਜਾਬ ਚ ਨੇ...ਜੋ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਐ....ਜਿਸਦਾ ਅੰਦਾਜਾ ਕਪੂਰਥਲਾ ਚ ਵਾਪਰੀ ਘਟਨਾ ਤੋਂ ਲਗਾਇਆ ਜਾ ਸਕਦਾ....ਜਦੋਂ ਕਪੂਰਥਲਾ ਪੁਲਿਸ ਪਿੰਡ ਹਮੀਰਾ ਚ ਰੇਡ ਕਰਨ ਗਈ ਤਾਂ ਤਸਕਰਾਂ ਨੇ ਐੱਸਟੀਐੱਫ ਦੀ ਟੀਮ ਤੇ ਹਮਲਾ ਕਰ ਦਿੱਤਾ...ਤੇ ਇਸ ਦੌਰਾਨ 5 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ....
Published by: Abhishek Bhardwaj
First published: December 13, 2019, 11:59 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading