ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਨਿਯਮਾਂ ਦਾ ਪਾਲਨ ਕਰਵਾਉਣ ਲਈ ‘ਯਮਰਾਜ’ ਦੀ ਲਾਈ ਡਿਊਟੀ

ਚੰਡੀਗੜ੍ਹ ਦੀਆਂ ਸੜਕਾਂ ਉਤੇ ਅੱਜ ‘ਜਮਰਾਜ’ ਤੁਰਦੇ-ਫਿਰਦੇ ਨਜ਼ਰ ਆਏ। ਅਸਲ ਵਿਚ , ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਲਈ ਜਾਗਰੂਕ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਜਮਰਾਜ ਦੇ ਭੇਸ ਵਿਚ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਮਰਾਜ ਦੇ ਭੇਸ ਵਿਚ ਇਹ ਲੋਕ ਬਿਨਾਂ ਹੈਲਮਟ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਰੋਕ ਰੋਕ ਕੇ ਨਿਯਮਾਂ ਦਾ ਪਾਲਨ ਕਰਨ ਲਈ ਆਖ ਰਹੇ ਹਨ। ਪੁਲਿਸ ਅਧਿਕਾਰੀ ਖ਼ੁਦ ਇਨ੍ਹਾਂ ‘ਜਮਦੂਤਾਂ’ ਨੂੰ ਲੈ ਕੇ ਸੜਕਾਂ ਉਤੇ ਨਿਕਲੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ‘ਜਮਰਾਜ’ ਇਹ ਸੁਨੇਹਾ ਦੇ ਰਹੇ ਹਨ ਕਿ ਹੈਲਮਟ ਨਾ ਪਾਉਣ ਕਰ ਕੇ ਲੋਕ ਇੰਨੀ ਵੱਡੀ ਗਿਣਤੀ ਵਿਚ ਉਪਰ ਜਾ ਰਹੇ ਹਨ ਕਿ ਹੁਣ ਉਨ੍ਹਾਂ ਕੋਲ ਵੀ ਥਾਂ ਨਹੀਂ ਬਚੀ। ਇਸ ਲਈ ਉਹ ਲੋਕਾਂ ਨੂੰ ਥੱਲੇ ਪ੍ਰੇਰਿਤ ਕਰਨ ਆਏ ਹਨ। ਸਾਡੇ ਪੱਤਰਕਾਰ ਮਨੋਜ ਰਾਠੀ ਨੇ ‘ਜਮਰਾਜ’ ਨਾਲ ਵੀ ਗੱਲਬਾਤ ਕੀਤੀ ਜਿਸ ਨੇ ਕਿਹਾ ਕਿ ਉਪਰ ਜਨਸੰਖਿਆ ਕਾਫੀ ਵਧ ਗਈ ਹੈ ਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਹੋਰ ਲੋਕ ਉਪਰ ਆਉਣ। ਲੋਕਾਂ ਨੂੰ ਜਾਗਰੂਕ ਕਰਨ ਲਈ ਹੀ ਉਹ ਥੱਲੇ ਆਏ ਹਨ।

Updated: July 11, 2018, 9:33 PM IST

ਮਨੋਜ ਰਾਠੀ

ਚੰਡੀਗੜ੍ਹ ਦੀਆਂ ਸੜਕਾਂ ਉਤੇ ਅੱਜ ‘ਯਮਰਾਜ’ ਤੁਰਦੇ-ਫਿਰਦੇ ਨਜ਼ਰ ਆਏ। ਅਸਲ ਵਿਚ , ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਲਈ ਜਾਗਰੂਕ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਯਮਰਾਜ ਦੇ ਭੇਸ ਵਿਚ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਯਮਰਾਜ ਦੇ ਭੇਸ ਵਿਚ ਇਹ ਲੋਕ ਬਿਨਾਂ ਹੈਲਮਟ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਰੋਕ ਰੋਕ ਕੇ ਨਿਯਮਾਂ ਦਾ ਪਾਲਨ ਕਰਨ ਲਈ ਆਖ ਰਹੇ ਹਨ। ਪੁਲਿਸ ਅਧਿਕਾਰੀ ਖ਼ੁਦ ਇਨ੍ਹਾਂ ‘ਯਮਦੂਤਾਂ’ ਨੂੰ ਲੈ ਕੇ ਸੜਕਾਂ ਉਤੇ ਨਿਕਲੇ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ‘ਜਮਰਾਜ’ ਇਹ ਸੁਨੇਹਾ ਦੇ ਰਹੇ ਹਨ ਕਿ ਹੈਲਮਟ ਨਾ ਪਾਉਣ ਕਰ ਕੇ ਲੋਕ ਇੰਨੀ ਵੱਡੀ ਗਿਣਤੀ ਵਿਚ ਉਪਰ ਜਾ ਰਹੇ ਹਨ ਕਿ ਹੁਣ ਉਨ੍ਹਾਂ ਕੋਲ ਵੀ ਥਾਂ ਨਹੀਂ ਬਚੀ। ਇਸ ਲਈ ਉਹ ਲੋਕਾਂ ਨੂੰ ਥੱਲੇ ਪ੍ਰੇਰਿਤ ਕਰਨ ਆਏ ਹਨ। ਸਾਡੇ ਪੱਤਰਕਾਰ ਮਨੋਜ ਰਾਠੀ ਨੇ ‘ਯਮਰਾਜ’ ਨਾਲ ਵੀ ਗੱਲਬਾਤ ਕੀਤੀ ਜਿਸ ਨੇ ਕਿਹਾ ਕਿ ਉਪਰ ਜਨਸੰਖਿਆ ਕਾਫੀ ਵਧ ਗਈ ਹੈ ਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਹੋਰ ਲੋਕ ਉਪਰ ਆਉਣ। ਲੋਕਾਂ ਨੂੰ ਜਾਗਰੂਕ ਕਰਨ ਲਈ ਹੀ ਉਹ ਥੱਲੇ ਆਏ ਹਨ।
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...