ਬਾਜਵਾ ਦਾ ਕੈਪਟਨ ਨੂੰ ਟਵੀਟ ਰਾਹੀਂ ਜ਼ਰੂਰੀ ਸੁਨੇਹਾ

News18 Punjabi | News18 Punjab
Updated: July 16, 2020, 4:06 PM IST
share image
ਬਾਜਵਾ ਦਾ ਕੈਪਟਨ ਨੂੰ ਟਵੀਟ ਰਾਹੀਂ ਜ਼ਰੂਰੀ ਸੁਨੇਹਾ
ਬਾਜਵਾ ਦਾ ਕੈਪਟਨ ਨੂੰ ਟਵੀਟ ਰਾਹੀਂ ਜ਼ਰੂਰੀ ਸੁਨੇਹਾ

  • Share this:
  • Facebook share img
  • Twitter share img
  • Linkedin share img
ਕਾਂਗਰਸ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਬਾਜਵਾ ਨੇ ਆਪਣੀ ਪਾਰਟੀ ਦੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਰਾਹੀਂ ਇੱਕ ਸੁਨੇਹਾ ਭੇਜਿਆ ਹੈ। ਬਾਜਵਾ ਨੇ ਪੰਜਾਬ ਦੇ ਸਕੂਲਾਂ 'ਚ ਮਿਡ-ਡੇ-ਮੀਲ ਸਕੀਮ ਦੋਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਬਾਜਵਾ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਮਿਡ-ਡੇ-ਮੀਲ ਸਕੀਮ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਕਿ ਲੋੜਵੰਦ ਬੱੱਚਿਆਂ ਤੱਕ ਪੌਸ਼ਟਿਕ ਭੋਜਨ ਪਹੁੁੰਚਾਇਆ ਜਾ ਸਕੇ। ਸੁਪਰੀਮ ਕੋੋੋਰਟ ਦੇ ਦਿਸ਼ਾ ਨਿਰਦੇਸ਼ ਮੁੁੁਤਾਬਕ ਹਰ ਸਕੂਲ ਵਿੱਚ ਹਰ ਬੱਚੇ ਨੂੰ ਪੌਸ਼ਟਿਕ ਭੋਜਨ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਮਹਾਂਂਮਾਰੀ ਦੇ ਦੌਰਾਨ ਜਰੂਰੀ ਹੈ ਕਿ ਹਰ ਬੱਚੇ ਨੂੰ ਲੋੜੀਂਦਾ ਭੋਜਨ ਪਹੁਚਾਇਆ ਜਾਵੇ।
Tweet:-

Urge @capt_amarinder ji  to resume MDM scheme in our schools,in compliance with SC guidelines.Our students have not received fair share of nutritious meals for long time.Govt must take measures to ensure meal provided as a part of MDM Scheme must reach every child during pandemic
Published by: Ashish Sharma
First published: July 16, 2020, 4:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading