• Home
  • »
  • News
  • »
  • punjab
  • »
  • BALBIR SIDHU GOT EMOTIONAL AFTER LOSING THE CHAIR SAID TELL ME MY FAULT

ਮੰਤਰੀ ਦੀ ਕੁਰਸੀ ਖੁੱਸਣ ਪਿੱਛੋਂ ਭਾਵੁਕ ਹੋਏ ਬਲਬੀਰ ਸਿੱਧੂ-ਮੇਰਾ ਕਾਸੂਰ ਤਾਂ ਦੱਸੋ

ਮੰਤਰੀ ਦੀ ਕੁਰਸੀ ਖੁੱਸਣ ਪਿੱਛੋਂ ਭਾਵੁਕ ਹੋਏ ਬਲਬੀਰ ਸਿੱਧੂ-ਮੇਰਾ ਕਾਸੂਰ ਤਾਂ ਦੱਸੋ

ਮੰਤਰੀ ਦੀ ਕੁਰਸੀ ਖੁੱਸਣ ਪਿੱਛੋਂ ਭਾਵੁਕ ਹੋਏ ਬਲਬੀਰ ਸਿੱਧੂ-ਮੇਰਾ ਕਾਸੂਰ ਤਾਂ ਦੱਸੋ

  • Share this:
    ਬਲਬੀਰ ਸਿੰਘ ਸਿੰਧੂ ਨੂੰ ਨਵੀਂ ਕੈਬਨਿਟ ਤੋਂ ਬਾਹਰ ਕਾਰਨ ਪਿੱਛੋਂ ਅੱਜ ਉਹ ਮੀਡੀਆ ਦੇ ਰੁਬਰੂ ਹੋਏ। ਇਸ ਸਮੇਂ ਉਹ ਕਾਫੀ ਭਾਵੁਕ ਹੋਏ ਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ ਕਿ ਮੇਰਾ ਕਸੂਰ ਤਾਂ ਦੱਸ ਦਿੰਦੇ। ਉਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ।

    ਉਨ੍ਹਾਂ ਕਿਹਾ ਕਿ ਮੈਂ ਸੋਨੀਆ ਗਾਂਧੀ ਦਾ ਸੱਚਾ ਸਿਪਾਈ ਹਾਂ ਤੇ ਪਾਰਟੀ ਨਾਲ ਡਟ ਕੇ ਖੜ੍ਹਿਆ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਪਹਿਲਾਂ ਕਹਿੰਦੇ ਤਾਂ ਉਹ ਖੁਦ ਤਿਆਰ ਸਨ ਪਰ ਬਿਨਾ ਕੋਈ ਕਾਰਨ ਦੱਸੇ ਅਚਾਨਕ ਫੈਸਲਾ ਸੁਣਾ ਦਿੱਤਾ ਗਿਆ।



    ਉਨ੍ਹਾਂ ਨੇ ਆਪਣੇ ਮੰਤਰੀ ਦੇ ਅਹੁਦੇ ਉਤੇ ਹੁੰਦੇ ਆਪਣੀਆਂ ਪ੍ਰਾਪਤੀਆਂ ਵੀ ਗਿਣਵਾਈਆਂ।
    Published by:Gurwinder Singh
    First published: