ਦਾਦੂਵਾਲ ਨੇ ਦੱਸਿਆ ਕਿਉਂ ਮਿਲੀ ਸੁਖਬੀਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ

News18 Punjabi | News18 Punjab
Updated: December 16, 2019, 5:27 PM IST
share image
ਦਾਦੂਵਾਲ ਨੇ ਦੱਸਿਆ ਕਿਉਂ ਮਿਲੀ ਸੁਖਬੀਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ
ਦਾਦੂਵਾਲ ਨੇ ਦੱਸਿਆ ਕਿਉਂ ਮਿਲੀ ਸੁਖਬੀਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ

  • Share this:
  • Facebook share img
  • Twitter share img
  • Linkedin share img

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਉਤੇ ਸਵਾਲ ਚੁੱਕੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਆਏ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨ ਬਣਨ ਦੇ ਲਾਈਕ ਹੀ ਨਹੀਂ ਹੈ।

ਉਸ ਨੂੰ ਪ੍ਰਧਾਨਗੀ ਇਸ ਲਈ ਮਿਲੀ ਹੈ ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ। ਉਨ੍ਹਾਂ ਕਿਹਾ ਕਿ ਨਾ ਉਨ੍ਹਾਂ ਦੀ ਪਤਨੀ ਨੇ ਅੰਮ੍ਰਿਤ ਛਕਿਆ ਤੇ ਨਾ ਸੁਖਬੀਰ ਨੇ ਪੰਜ ਕਕਾਰ ਧਾਰਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਬਾਦਲਾਂ ਦੀ ਘਰ ਦੀ ਪਾਰਟੀ ਬਣ ਗਈ ਹੈ, ਜਿਸ ਨੂੰ ਮਰਜੀ ਪ੍ਰਧਾਨਗੀ ਦਈ ਜਾਣ।
First published: December 16, 2019
ਹੋਰ ਪੜ੍ਹੋ
ਅਗਲੀ ਖ਼ਬਰ