Home /News /punjab /

Bathinda- ਚਿੱਟੇ ਦੀ ਡਲਿਵਰੀ ਕਰਨ ਆਏ ਨਸ਼ਾ ਤਸਕਰ ਦਾ ਕੁਟਾਪਾ, ਵੇਖੋ ਵੀਡੀਓ

Bathinda- ਚਿੱਟੇ ਦੀ ਡਲਿਵਰੀ ਕਰਨ ਆਏ ਨਸ਼ਾ ਤਸਕਰ ਦਾ ਕੁਟਾਪਾ, ਵੇਖੋ ਵੀਡੀਓ

Youtube Video

ਬਠਿੰਡਾ ਦੇ ਭੂਚੋ ਮੰਡੀ ਵਿੱਚੋਂ ਸਥਾਨਕ ਲੋਕਾਂ ਨੇ ਚਿੱਟੇ ਦੀ ਡਲਿਵਰੀ ਦੇਣ ਆਏ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ। ਇਸ ਦੇ ਨਾਲ ਦੋ ਔਰਤਾਂ ਵੀ ਸ਼ਾਮਿਲ ਹਨ

  • Share this:
    ਬਠਿੰਡਾ- ਮਾਨ ਸਰਕਾਰ ਨੇ ਸੂਬੇ ਵਿਚੋਂ  ਨਸ਼ਾ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਸਖਤ ਹੈ। ਬਠਿੰਡਾ ਵਿੱਚ ਲੋਕਾਂ ਨੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਬਠਿੰਡਾ ਦੇ ਭੂਚੋ ਮੰਡੀ ਵਿੱਚੋਂ ਸਥਾਨਕ ਲੋਕਾਂ ਨੇ ਚਿੱਟੇ ਦੀ ਡਲਿਵਰੀ ਦੇਣ ਆਏ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ ਹੈ। ਨਸ਼ਾ ਤਸਕਰ ਦੀ ਪਛਾਣ ਰਵੀ ਵਜੋਂ ਹੋਈ ਹੈ। ਇਸ ਦੇ ਨਾਲ ਦੋ ਔਰਤਾਂ ਵੀ ਸ਼ਾਮਿਲ ਹਨ। ਇਹ ਤਿੰਨੇ ਨਸ਼ਾ ਤਸਕਰ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਰਹਿਣ ਵਾਲੇ ਹਨ।

    ਜਦੋਂ ਇਹ ਨੌਜਵਾਨ ਪਿੰਡ ਵਿੱਚ ਚਿੱਟੇ ਦੀ ਸਪਲਾਈ ਕਰ ਰਿਹਾ ਸੀ ਉਸ ਵੇਲੇ ਲੋਕਾਂ ਨੇ ਇਨ੍ਹਾਂ ਨੂੰ ਮੌਕੇ ਉਤੇ ਫੜ ਕੇ ਕੁਟਾਪਾ ਕੀਤਾ। ਉਨ੍ਹਾਂ ਕੋਲੋਂ ਚਿੱਟੇ ਦੀ ਪੁੜੀਆਂ ਵੀ ਬਰਾਮਦ ਹੋਈ ਹੈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਉਕਤ ਨਸ਼ਾ ਤਸਕਰਾਂ ਨੂੰ ਆਪਣੇ ਨਾਲ ਲੈ ਗਈ ਹੈ।
    Published by:Ashish Sharma
    First published:

    Tags: Bathinda, Drug, Punjab Police, Viral video

    ਅਗਲੀ ਖਬਰ