ਬਠਿੰਡਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦਾ ਜ਼ਖ਼ੀਰਾ ਕੀਤਾ ਨਸ਼ਟ

ਬਠਿੰਡਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦਾ ਜ਼ਖ਼ੀਰਾ ਕੀਤਾ ਨਸ਼ਟ

ਬਠਿੰਡਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦਾ ਜ਼ਖ਼ੀਰਾ ਕੀਤਾ ਨਸ਼ਟ

ਬਠਿੰਡਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦਾ ਜ਼ਖ਼ੀਰਾ ਕੀਤਾ ਨਸ਼ਟ

  • Share this:
ਬਠਿੰਡਾ ਜ਼ਿਲੇ ਦੇ ਵੱਖ-ਵੱਖ ਥਾਣਿਆਂ ਦੇ ਮਾਲਖਾਨਿਆਂ ਵਿਚ ਜਮ੍ਹਾਂ ਨਸ਼ੇ ਦੇ ਸਟਾਕ ਨੂੰ ਅੱਜ ਇੱਥੇ ਐੱਸ ਐੱਸ ਪੀ ਬਠਿੰਡਾ ਅਜੈ ਮਲੂਜਾ ਦੀ ਦੇਖ ਰੇਖ ਵਿੱਚ ਇਕ ਭੱਠੀ ਵਿੱਚ ਪਾ ਕੇ ਨਸ਼ਟ ਕੀਤਾ ਗਿਆ।  ਜਾਣਕਾਰੀ ਮੁਤਾਬਕ ਐੱਨ ਡੀ ਪੀ ਐੱਸ  ਐਕਟ ਦੇ 503 ਕੇਸਾਂ ਵਿੱਚ ਬਰਾਮਦ ਵੱਖ-ਵੱਖ ਨਸ਼ਿਆਂ ਨੂੰ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਪਦਾਰਥਾਂ 'ਚ ਪੋਸਤ, ਗੋਲੀਆਂ, ਕੈਪਸੂਲ, ਸਿਰਪ, ਪਾਊਡਰ, ਹੈਰੋਇਨ, ਸਮੈਕ, ਟੀਕੇ, ਭੰਗ ਗਾਂਜਾ ਅਤੇ ਸ਼ਰਾਬ ਸ਼ਾਮਲ ਹੈ। ਗ਼ੌਰਤਲਬ ਹੈ ਕਿ ਇਹ ਨਸ਼ੀਲੇ ਪਦਾਰਥ ਉਹ ਸਨ। ਨਸ਼ਟ ਕੀਤਾ ਗਿਆ ਨਸ਼ਾ ਉਹ ਸੀ, ਜਿਨ੍ਹਾਂ ਦਾ ਅਦਾਲਤਾਂ ਵਿੱਚ ਨਿਪਟਾਰਾ ਹੋ ਚੁੱਕਾ ਹੈ।
Published by:Ashish Sharma
First published: