Home /News /punjab /

Lawrence Bishnoi: ਬਠਿੰਡਾ ਪੁਲਿਸ ਨੂੰ ਮਿਲਿਆ Lawrence ਦਾ ਟਰਾਂਜ਼ਿਟ ਰਿਮਾਂਡ, ਇਨ੍ਹਾਂ ਮਾਮਲਿਆਂ ਤੇ ਹੋਵੇਗੀ ਪੁੱਛਗਿੱਛ

Lawrence Bishnoi: ਬਠਿੰਡਾ ਪੁਲਿਸ ਨੂੰ ਮਿਲਿਆ Lawrence ਦਾ ਟਰਾਂਜ਼ਿਟ ਰਿਮਾਂਡ, ਇਨ੍ਹਾਂ ਮਾਮਲਿਆਂ ਤੇ ਹੋਵੇਗੀ ਪੁੱਛਗਿੱਛ

Lawrence Bishnoi: ਬਠਿੰਡਾ ਪੁਲਿਸ ਨੂੰ ਮਿਲਿਆ Lawrence ਦਾ ਟਰਾਂਜ਼ਿਟ ਰਿਮਾਂਡ, ਇਨ੍ਹਾਂ ਮਾਮਲਿਆਂ ਤੇ ਹੋਵੇਗੀ ਪੁੱਛਗਿੱਛ

Lawrence Bishnoi Transit Remand: ਲਾਰੈਂਸ ਬਿਸ਼ਨੋਈ ਤੋਂ ਬਠਿੰਡਾ ਪੁਲਿਸ ਕਰੇਗੀ ਪੁੱਛਗਿੱਛ। ਬਠਿੰਡਾ ਪੁਲਿਸ ਨੂੰ ਮਿਲਿਆ ਲਾਰੈਂਸ ਦਾ ਟਰਾਂਜ਼ਿਟ ਰਿਮਾਂਡ। ਪੁੱਛਗਿੱਛ ਲਈ ਖਰੜ ਤੋਂ ਬਠਿੰਡਾ ਲੈ ਕੇ ਗਈ ਪੁਲਿਸ। ਵਪਾਰੀ ਤੋਂ 20 ਵੱਖ ਦੀ ਰੰਗਦਾਰੀ ਮੰਗਣ ਦਾ ਮਾਮਲਾ ਹੈ। ਲਾਰੈਂਸ ਗੈਂਗ ਨੇ ਨੀਰਜ ਮੰਗਲਾ ਤੋਂ ਮੰਗੀ ਸੀ ਰੰਗਦਾਰੀ। ਰੰਗਦਾਰੀ ਨਹੀਂ ਦੇਣ 'ਤੇ ਨੀਰਜ ਦੇ ਘਰ ਨੂੰ ਲਗਾਈ ਸੀ ਅੱਗ।

ਹੋਰ ਪੜ੍ਹੋ ...
  • Share this:

    Lawrence Bishnoi Transit Remand: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਬਠਿੰਡਾ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪੁੱਛਗਿੱਛ ਲਈ ਪੁਲਿਸ ਬਿਸ਼ਨੋਈ ਨੂੰ ਖਰੜ ਤੋਂ ਬਠਿੰਡਾ ਲੈ ਕੇ ਗਈ ਹੈ। ਦਰਅਸਲ, ਬਿਸ਼ਨੋਈ ਉੱਪਰ ਵਪਾਰੀ ਤੋਂ 20 ਵੱਖ ਦੀ ਰੰਗਦਾਰੀ ਮੰਗਣ ਦਾ ਮਾਮਲਾ ਸੀ। ਲਾਰੈਂਸ ਗੈਂਗ ਨੇ ਨੀਰਜ ਮੰਗਲਾ ਤੋਂ ਰੰਗਦਾਰੀ ਮੰਗੀ ਸੀ। ਰੰਗਦਾਰੀ ਨਹੀਂ ਦੇਣ 'ਤੇ ਲਾਰੈਂਸ ਬਿਸ਼ਨੋਈ ਨੇ ਨੀਰਜ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ। ਇਸਦੇ ਨਾਲ ਹੀ ਪੁਲਿਸ ਬਿਸ਼ਨੋਈ ਨੂੰ ਉਨ੍ਹਾਂ ਥਾਵਾਂ ਉੱਪਰ ਲੈ ਕੇ ਜਾ ਰਹੀ ਹੈ ਜਿੱਥੇ-ਜਿੱਥੇ ਉਸਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

    Published by:Rupinder Kaur Sabherwal
    First published:

    Tags: Bathinda, Lawrence Bishnoi, Police, Punjab