'ਆਪ' ਜਨਵਰੀ ਮਹੀਨੇ ਐਲਾਨੇਗੀ ਆਪਣੇ ਲੋਕ ਸਭਾ ਉਮੀਦਵਾਰ: ਭਗਵੰਤ ਮਾਨ


Updated: January 10, 2019, 5:39 PM IST
'ਆਪ' ਜਨਵਰੀ ਮਹੀਨੇ ਐਲਾਨੇਗੀ ਆਪਣੇ ਲੋਕ ਸਭਾ ਉਮੀਦਵਾਰ: ਭਗਵੰਤ ਮਾਨ
'ਆਪ' ਜਨਵਰੀ ਮਹੀਨੇ ਐਲਾਨੇਗੀ ਆਪਣੇ ਲੋਕ ਸਭਾ ਉਮੀਦਵਾਰ: ਭਗਵੰਤ ਮਾਨ

Updated: January 10, 2019, 5:39 PM IST
ਯਾਦਵਿੰਦਰ ਸਿੰਘ

ਚੰਡੀਗੜ੍ਹ: ਜਨਵਰੀ ਮਹੀਨੇ ਚ ਹੀ ਆਮ ਆਦਮੀ ਪਾਰਟੀ ਆਪਣੇ ਸਾਰੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। 5 ਐਲਾਨੇ ਜਾ ਚੁੱਕੇ ਨੇ ਤੇ 8 ਹੋਰ ਐਲਾਨੇ ਜਾਣਗੇ। ਇਹ ਬਾਰੇ ਫੈਸਲਾ ਕਰ ਕਮੇਟੀ ਲੜੇਗੀ। News 18 ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਹੈ।

ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਕੇਜਰੀਵਾਲ ਤਹਿ ਨਹੀਂ ਕਰਦੇ ਸਗੋਂ ਪੰਜਾਬ ਦੀ ਲੀਡਰਸ਼ਿੱਪ ਹੀ ਇਹ ਤਹਿ ਕਰਦੀ ਹੈ ਕਿ ਪੰਜਾਬ ਚ ਕਿਹੜੇ ਉਮੀਦਵਾਰ ਹੋਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਖਹਿਰਾ ਦੀ ਪਾਰਟੀ ਨਾਲ ਕੋਈ ਅਸਰ ਨਹੀਂ ਪਵੇਗਾ ਤੇ ਲੋਕ ਸਭਾ ਚੋਣਾਂ ਚ ਅਸੀਂ ਪਹਿਲਾਂ ਨਾਲੋਂ ਬੇਹਤਰ ਪ੍ਰਦਰਸ਼ਨ ਕਰਾਂਗੇ। ਮਾਨ ਨੇ ਕਿਹਾ ਉਹਨਾਂ ਖ਼ਿਲਾਫ਼ ਕਾਂਗਰਸ ਤੇ ਅਕਾਲੀ ਦਲ ਜਿਹੜਾ ਮਰਜ਼ੀ ਉਮੀਦਵਾਰ ਦੇ ਦੇਵੇ। ਉਹ ਵਿਰੋਧੀਆਂ ਦੀ ਵੱਡੇ ਫਰਕ ਨਾਲ ਹਰਾਉਣਗੇ।
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ