• Home
  • »
  • News
  • »
  • punjab
  • »
  • BHAGWANT MANN GOVERNMENT BIG ACTION 424 VIP SECURITY RETURN

ਮਾਨ ਸਰਕਾਰ ਨੇ ਮੂਸੇਵਾਲਾ, ਗਵੀਨ ਕੌਰ, ਗਿਆਨੀ ਹਰਪ੍ਰੀਤ ਸਿੰਘ ਸਣੇ 424 VIPs ਤੋਂ ਸੁਰੱਖਿਆ ਵਾਪਸ ਲਈ

ਮਾਨ ਸਰਕਾਰ ਨੇ ਮੂਸੇਵਾਲਾ, ਗਵੀਨ ਕੌਰ, ਗਿਆਨੀ ਹਰਪ੍ਰੀਤ ਸਿੰਘ ਸਣੇ 424 VIPs ਤੋਂ ਸੁਰੱਖਿਆ ਵਾਪਸ ਲਈ (ਸੰਕੇਤਕ ਫੋਟੋ)

  • Share this:
    ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਵੀਆਈਪੀ ਸੁਰੱਖਿਆ ਉਤੇ ਵੱਡਾ ਕੱਟ ਲਾਇਆ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ।

    ਸਰਕਾਰ ਨੇ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ, ਰਾਣਾ ਕੇਪੀ, ਬਿਰਕਮ ਮਜੀਠੀਆ ਦੀ ਪਤਨੀ ਗਵੀਨ ਕੌਰ, ਬਲਵਿੰਦਰ ਲਾਡੀ, ਦਵਿੰਦਰ ਘਬਾਇਆ, ਹਰਦਿਆਲ ਕੰਬੋਜ, ਜਗਦੇਵ ਕਮਾਲੂ, ਕੁਲਜੀਤ ਨਾਗਰਾ, ਰੁਪਿੰਦਰ ਰੂਬੀ,  ਸੁਖਦੇਵ ਸਿੰਘ ਢੀਂਡਸਾ, ਨਿਰਮਲ ਸਿੰਘ ਸ਼ੁਤਰਾਣਾ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ।

    ਦੱਸ ਦਈਏ ਕਿ ਸਰਕਾਰ ਬਣਨ ਪਿੱਛੋਂ ਮਾਨ ਸਰਕਾਰ ਨੇ ਸਿਆਸੀ ਆਗੂਆਂ ਦੀ ਸੁਰੱਖਿਆ ਉਤੇ ਤੀਜੀ ਵਾਰ ਕੱਟ ਲਾਇਆ ਹੈ। ਇਸ ਪਿੱਛੋਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਨੂੰ ਦੱਸਿਆ ਜਾ ਰਿਹਾ ਹੈ।
    Published by:Gurwinder Singh
    First published: