Home /News /punjab /

ਭਗਵੰਤ ਮਾਨ ਦੀ ਮਾਂ ਨੇ ਕਿਹਾ-ਅਸੀਂ ਤਾਂ ਖੇਤੀ ਵਾਲੇ ਬੰਦੇ ਹਾਂ, ਸਾਡੇ 'ਚ ਤਾਂ ਕਦੇ ਕੋਈ ਸਰਪੰਚ ਨਹੀਂ ਬਣਿਆ ਸੀ

  • Share this:
    Punjab Vidhan Sabha elections: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਮਾਂ ਨੇ ਆਖਿਆ ਹੈ ਕਿ ਉਸ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਹੈ।

    ਉਨ੍ਹਾਂ ਨੇ ਆਖਿਆ ਹੈ ਕਿ ਸਾਰੇ ਲੋਕ ਇਹੀ ਆਖ ਰਹੇ ਹਨ। ਉਸ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਹੈ। ਉਨ੍ਹਾਂ ਆਖਿਆ ਹੈ ਕਿ ਉਨ੍ਹਾਂ ਵਿਚੋਂ ਤਾਂ ਕਦੇ ਕੋਈ ਸਰਪੰਚ ਵੀ ਨਹੀਂ ਸੀ। ਉਨ੍ਹਾਂ ਨੇ ਨਾ ਕਦੇ ਐਮਪੀ ਤੇ ਨਾ ਕਲਾਕਾਰ ਬਣਨ ਬਾਰੇ ਸੋਚਿਆ ਸੀ।

    ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦੇ-ਪੜਦਾਦੇ ਸਿੱਧੇ-ਸਾਧੇ ਬੰਦੇ ਸੀ। ਅਸੀਂ ਤਾਂ ਖੇਤੀ ਵਾਲੇ ਬੰਦੇ ਹਾਂ।ਉਨ੍ਹਾਂ ਵਿਚੋਂ ਨਾ ਕਦੇ ਕੋਈ ਐਮਪੀ ਬਣਿਆ ਸੀ ਤੇ ਨਾ ਸਰਪੰਚ। ਹੁਣ ਲੋਕ ਭਗਵੰਤ ਮਾਨ ਨੂੁੰ ਮੁੱਖ ਮੰਤਰੀ ਬਣਾ ਰਹੇ ਹਨ।
    Published by:Gurwinder Singh
    First published:

    Tags: Assembly Elections 2022, Bhagwant Mann, Punjab Assembly election 2022, Punjab Election 2022

    ਅਗਲੀ ਖਬਰ