ਮਾਨ ਨੂੰ ਸੁੰਘ-ਸੁੰਘ ਕੇ ਲੰਘਦੇ ਰਹੇ ਸਾਂਸਦ, ਭਾਸ਼ਣ ਦੇ ਕੱਢੇ ਵੱਟ...ਦੇਖੋ ਵੀਡੀਓ

News18 Punjabi | News18 Punjab
Updated: November 29, 2019, 10:08 AM IST
ਮਾਨ ਨੂੰ ਸੁੰਘ-ਸੁੰਘ ਕੇ ਲੰਘਦੇ ਰਹੇ ਸਾਂਸਦ, ਭਾਸ਼ਣ ਦੇ ਕੱਢੇ ਵੱਟ...ਦੇਖੋ ਵੀਡੀਓ
ਲੋਕਸਭਾ ਚ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਸਿਆਸੀ ਡਰਾਮਾ.. ਮਾਨ ਨੂੰ ਕਰੀਬ ਤੋਂ ਸੁੰਘ-ਸੁੰਘ ਕੇ ਨਿਕਲਦੇ ਰਹੇ ਬੀਜੇਪੀ ਸਾਂਸਦ... ਵੱਡਾ ਸਵਾਲ, ਕੀ ਨਸ਼ੇ ਚ ਸਨ ਮਾਨ.. ?

ਲੋਕਸਭਾ ਚ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਸਿਆਸੀ ਡਰਾਮਾ.. ਮਾਨ ਨੂੰ ਕਰੀਬ ਤੋਂ ਸੁੰਘ-ਸੁੰਘ ਕੇ ਨਿਕਲਦੇ ਰਹੇ ਬੀਜੇਪੀ ਸਾਂਸਦ... ਵੱਡਾ ਸਵਾਲ, ਕੀ ਨਸ਼ੇ ਚ ਸਨ ਮਾਨ.. ?

  • Share this:
ਲੋਕ ਸਭਾ ਵਿੱਚ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਅਜੀਬੋ ਗਰੀਬ ਤਸਵੀਰ ਦੇਖਣ ਨੂੰ ਮਿਲੀ। ਦਰਅਸਲ ਜਦ ਮਾਨ ਸੰਸਦ ਵਿੱਚ ਬੋਲ ਰਹੇ ਸਨ ਤਾਂ ਬੀਜੇਪੀ ਸਾਂਸਦ ਬ੍ਰਿਜ ਭੂਸ਼ਣ, ਉਨ੍ਹਾਂ ਦੇ ਨੇੜੇ ਜਾ ਕੇ ਸੁੰਘਦੇ ਨਜ਼ਰ ਆਏ। ਹਾਲਾਂਕਿ ਮਾਨ ਆਪਣੇ ਅੰਦਾਜ ਵਿੱਚ ਬੀਜੇਪੀ 'ਤੇ ਹਮਲਾ ਬੋਲਦੇ ਰਹੇ। ਹੇਠਾਂ ਦੇਖੋ ਵੀਡੀਓ।
Loading...
First published: November 29, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...