Home /News /punjab /

ਬਠਿੰਡਾ ਪੁਲਿਸ ਦੇ ਅੜਿੱਕੇ ਚੜ੍ਹਿਆ ਸ਼ਾਤਰ ਚੋਰ, ਨਕਦੀ ਅਤੇ ਸੋਨੇ ਸਮੇਤ ਕਾਬੂ

ਬਠਿੰਡਾ ਪੁਲਿਸ ਦੇ ਅੜਿੱਕੇ ਚੜ੍ਹਿਆ ਸ਼ਾਤਰ ਚੋਰ, ਨਕਦੀ ਅਤੇ ਸੋਨੇ ਸਮੇਤ ਕਾਬੂ

ਬਠਿੰਡਾ ਪੁਲਿਸ ਦੇ ਅੜਿੱਕੇ ਚੜ੍ਹਿਆ ਸ਼ਾਤਰ ਚੋਰ, ਨਕਦੀ ਅਤੇ ਸੋਨੇ ਸਮੇਤ ਕਾਬੂ

ਬਠਿੰਡਾ ਪੁਲਿਸ ਦੇ ਅੜਿੱਕੇ ਚੜ੍ਹਿਆ ਸ਼ਾਤਰ ਚੋਰ, ਨਕਦੀ ਅਤੇ ਸੋਨੇ ਸਮੇਤ ਕਾਬੂ

ਪਿੰਡ ਬੀਬੀਵਾਲਾ ਅਤੇ ਗੋਬਿੰਦਪੁਰਾ ਦੇ ਪਿੰਡ ਉਸ ਸਮੇਂ ਹੜਕਪ ਮੱਚ ਗਿਆ ਜਦੋਂ ਇੱਕ ਘਰੋਂ ਸ਼ਾਤਰ ਚੋਰ ਸੋਨਾ ਅਤੇ ਚਾਂਦੀ ਚੋਰੀ ਕਰਕੇ ਭੱਜ ਗਿਆ। ਉਸ ਦੌਰਾਨ ਉੱਥੋ ਮੌਜੂਦ ਲੋਕਾਂ ਨੇ ਬਠਿੰਡਾ ਪੁਲਿਸ ਥਾਣਾ ਕੈਂਟ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਦੌਰਾਨ ਤੁਰੰਤ ਐਕਸ਼ਨ ਲੈਂਦੇ ਹੋਏ ਪੁਲਿਸ ਥਾਣਾ ਕੈਂਟ ਦੇ ਐਸਐਚਓ ਪਰਮ ਪਾਰਸ ਚਹਿਲ ਨੇ ਈ ਐੱਸ ਆਈ ਜਸਵੀਰ ਸਿੰਘ ਦੀ ਨਿਗਰਾਨੀ ਹੇਠ ਇਕ ਟੀਮ ਬਣਾ ਕੇ ਜਸਪ੍ਰੀਤ ਸਿੰਘ ਪਿਤਾ ਦਾ ਨਾਂ ਬੁੱਘਾ ਸਿੰਘ ਗਹਿਰੀ ਭਾਗੀ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਪੁਲਿਸ ਨੂੰ ਡੇਢ ਤੋਲੇ ਸੋਨਾ ਅਤੇ ਸੱਤਰ ਗਰਾਮ ਚਾਂਦੀ ਬਰਾਮਦ ਹੋਈ। ਪੁਲਿਸ ਨੂੰ ਇਸ ਚੋਰ ਤੋਂ ਚੋਰੀ ਦੇ ਬਾਈ ਹਜ਼ਾਰ ਪੰਜ ਸੌ ਰੁਪਏ ਵੀ ਬਰਾਮਦ ਹੋਏl

ਹੋਰ ਪੜ੍ਹੋ ...
 • Share this:

  ਸੂਰਜ ਭਾਨ

  ਪਿੰਡ ਬੀਬੀਵਾਲਾ ਅਤੇ ਗੋਬਿੰਦਪੁਰਾ ਉਸ ਸਮੇਂ ਹੜਕਪ ਮੱਚ ਗਿਆ ਜਦੋਂ ਇੱਕ ਘਰੋਂ ਸ਼ਾਤਰ ਚੋਰ ਸੋਨਾ ਅਤੇ ਚਾਂਦੀ ਚੋਰੀ ਕਰਕੇ ਭੱਜ ਗਿਆ। ਉਸ ਦੌਰਾਨ ਉੱਥੋ ਮੌਜੂਦ ਲੋਕਾਂ ਨੇ ਬਠਿੰਡਾ ਪੁਲਿਸ ਥਾਣਾ ਕੈਂਟ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਦੌਰਾਨ ਤੁਰੰਤ ਐਕਸ਼ਨ ਲੈਂਦੇ ਹੋਏ ਪੁਲਿਸ ਥਾਣਾ ਕੈਂਟ ਦੇ ਐਸਐਚਓ ਪਰਮ ਪਾਰਸ ਚਹਿਲ ਨੇ ਈ ਐੱਸ ਆਈ ਜਸਵੀਰ ਸਿੰਘ ਦੀ ਨਿਗਰਾਨੀ ਹੇਠ ਇਕ ਟੀਮ ਬਣਾ ਕੇ ਜਸਪ੍ਰੀਤ ਸਿੰਘ ਪਿਤਾ ਦਾ ਨਾਂ ਬੁੱਘਾ ਸਿੰਘ ਗਹਿਰੀ ਭਾਗੀ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਪੁਲਿਸ ਨੂੰ ਡੇਢ ਤੋਲੇ ਸੋਨਾ ਅਤੇ ਸੱਤਰ ਗਰਾਮ ਚਾਂਦੀ ਬਰਾਮਦ ਹੋਈ। ਪੁਲਿਸ ਨੂੰ ਇਸ ਚੋਰ ਤੋਂ ਚੋਰੀ ਦੇ ਬਾਈ ਹਜ਼ਾਰ ਪੰਜ ਸੌ ਰੁਪਏ ਵੀ ਬਰਾਮਦ ਹੋਏl

  ਇਸ ਚੋਰ ਤੇ ਬਾਰਾਂ ਦੇ ਕਰੀਬ ਚੋਰੀ ਦੇ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਇਸ ਚੋਰ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਵੀ ਲੱਗੀ ਹੋਈ ਹੈl ਆਖ਼ਿਰ ਇਸ ਚੋਰ ਦੇ ਗਰੋਹ ਚ ਕੁਝ ਹੋਰ ਮੈਂਬਰ ਤਾਂ ਨਹੀਂ ਜਾਂ ਇਹ ਚੋਰ ਪਹਿਲਾਂ ਕਿੰਨੀ ਕੁ ਲੋਗਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈl ਬਠਿੰਡਾ ਵਿੱਚ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਕਾਫ਼ੀ ਚੋਰੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਸਨl ਪ੍ਰੰਤੂ ਜਦੋਂ ਪੁਲੀਸ ਐਕਸ਼ਨ ਵਿੱਚ ਆਵੇ ਤਾਂ ਕਾਰਵਾਈ ਵੀ ਲਾਜ਼ਮੀ ਹੁੰਦੀ ਹੈl ਹੁਣ ਪੁਲਿਸ ਨੇ ਇਕ ਸ਼ਾਤਰ ਚੋਰ ਨੂੰ ਫੜਿਆ ਹੈ। ਜਿਸ ਦੇ ਨਾਲ ਕਾਫ਼ੀ ਮਾਮਲੇ ਟਰੇਸ ਹੋ ਜਾਣਗੇ ਪੁਲੀਸ ਥਾਣਾ ਕੈਂਟ ਦੇ ਐਸਐਚਓ ਪਰਮ ਪਾਰਸ ਚਹਿਲ ਦਾ ਕਹਿਣਾ ਹੈ ਕਿ ਇਸ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਚੋਰੀਆਂ ਦੇ ਵਿਚ ਕਾਫੀ ਠੱਲ੍ਹ ਪਊਗੀ ਅਤੇ ਇਸ ਨੂੰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦੇ ਤਾਰ ਕਿਥੋਂ ਤੱਕ ਜੁੜੇ ਹਨl

  Published by:rupinderkaursab
  First published:

  Tags: AAP, Crime news, Police, Punjab