Home /News /punjab /

Bathinda: ਜਾਣੋ ਇਸ ਸਮੇਂ ਦੀ ਬਰਸਾਤ ਕਿਸਾਨਾਂ ਲਈ ਲਾਹੇਵੰਦ ਜਾਂ ਨੁਕਸਾਨਦੇਹ

ਬਰਸਾਤ ਕਰਕੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆ ਰਹੇ ਹਨ। ਪਰ ਉੱਥੇ ਹੀ ਕੁੱਝ ਨਰਮੇ ਤੇ ਕੁੱਝਜ ਝੋਨੇ ਦੀ ਫ਼ਸਲ ਦਾ ਨੁਕਸਾਨ ਵੀ ਹੋਇਆ ਹੈ। ਕਿਸਾਨਾਂ ਦਾ ਕਹਿਣੈ ਕਿ ਮੀਂਹ ਕਰਕੇ ਝੋਨੇ ਵੀ ਬਿਜਾਈ ਬੇਸ਼ੱਕ ਖ਼ਰਾਬ ਹੋ ਗਈ ਹੈ, ਪਰ ਇਸ ਬਰਸਾਤ ਦਾ ਸਭ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਤਪਦੀ ਹੋਈ ਗਰਮੀ ਕਰਕੇ ਨਰਮੇ ਦੀ ਫ਼ਸਲ ਸੜ ਰਹੀ ਸੀ। ਕੁੱਲ ਮਿਲਾ ਕੇ ਇਸ ਬਰਸਾਤ ਨਾਲ ਜ਼ਿਆਦਾਤਰ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ।

ਹੋਰ ਪੜ੍ਹੋ ...
  • Share this:

    ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂੁਬਿਆਂ ਵਿੱਚ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਜ਼ਿਆਦਾਤਰ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ। ਜਿਸ ਕਾਰਨ ਮੌਸਮ ਖ਼ੁਸ਼ਗਵਾਰ ਹੋ ਗਿਆ। ਲਗਾਤਾਰ ਦੋ ਦਿਨ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ।

    ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ, ਇਸ ਬਰਸਾਤ ਕਰਕੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆ ਰਹੇ ਹਨ। ਪਰ ਉੱਥੇ ਹੀ ਕੁੱਝ ਨਰਮੇ ਤੇ ਕੁੱਝਜ ਝੋਨੇ ਦੀ ਫ਼ਸਲ ਦਾ ਨੁਕਸਾਨ ਵੀ ਹੋਇਆ ਹੈ। ਕਿਸਾਨਾਂ ਦਾ ਕਹਿਣੈ ਕਿ ਮੀਂਹ ਕਰਕੇ ਝੋਨੇ ਵੀ ਬਿਜਾਈ ਬੇਸ਼ੱਕ ਖ਼ਰਾਬ ਹੋ ਗਈ ਹੈ, ਪਰ ਇਸ ਬਰਸਾਤ ਦਾ ਸਭ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਤਪਦੀ ਹੋਈ ਗਰਮੀ ਕਰਕੇ ਨਰਮੇ ਦੀ ਫ਼ਸਲ ਸੜ ਰਹੀ ਸੀ। ਕੁੱਲ ਮਿਲਾ ਕੇ ਇਸ ਬਰਸਾਤ ਨਾਲ ਜ਼ਿਆਦਾਤਰ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ।

    ਇਸ ਦੇ ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣੈ ਕਿ ਜੇ ਇੱਕ ਜਾਂ ਦੋ ਵਾਰ ਹੋ ਬਰਸਾਤ ਦੀ ਝੜੀ ਲਗਦੀ ਹੈ ਤਾਂ ਝੋਨੇ ਦੀ ਬਿਜਾਈ `ਚ ਕੋਈ ਸਮੱਸਿਆ ਨਹੀਂ ਆਵੇਗੀ।

    Published by:Amelia Punjabi
    First published:

    Tags: Bathinda, Chandigarh, Hailstorm, Haryana, Heavy rain fall, Himachal, Punjab, Punjab farmers, Thunder