ਮਾੜੀ ਵਿੱਤੀ ਹਾਲਤ 'ਚ ਪੰਜਾਬ ਲਈ ਵੱਡੀ ਰਾਹਤ, ਕੇਂਦਰ ਨੇ ਰਾਜਾਂ ਨੂੰ 35,298 ਕਰੋੜ ਜਾਰੀ ਕੀਤੇ...

News18 Punjabi | News18 Punjab
Updated: December 16, 2019, 4:49 PM IST
share image
ਮਾੜੀ ਵਿੱਤੀ ਹਾਲਤ 'ਚ ਪੰਜਾਬ ਲਈ ਵੱਡੀ ਰਾਹਤ, ਕੇਂਦਰ ਨੇ ਰਾਜਾਂ ਨੂੰ 35,298 ਕਰੋੜ ਜਾਰੀ ਕੀਤੇ...
ਮਾੜੀ ਵਿੱਤੀ ਹਾਲਤ 'ਚ ਪੰਜਾਬ ਲਈ ਵੱਡੀ ਰਾਹਤ. ਕੇਂਦਰ ਨੇ ਰਾਜਾਂ ਨੂੰ 35,298 ਕਰੋੜ ਜਾਰੀ ਕੀਤੇ...

  • Share this:
  • Facebook share img
  • Twitter share img
  • Linkedin share img
ਮਾੜੀ ਵਿੱਤੀ ਸਥਿਤੀ ਦੇ ਵਿਚਕਾਰ ਪੰਜਾਬ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ।  ਕੇਂਦਰ ਸਰਕਾਰ ਨੇ ਜੀਐਸਟੀ ਦੇ ਬਕਾਏ ਜਾਰੀ ਕੀਤੇ ਹਨ। ਕੇਂਦਰ ਨੇ ਰਾਜਾਂ ਨੂੰ 35,298 ਕਰੋੜ ਜਾਰੀ ਕੀਤੇ ਹਨ। ਮਨਪ੍ਰੀਤ ਬਾਦਲ ਨੇ ਹਾਲ ਹੀ ਵਿੱਚ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ।
First published: December 16, 2019
ਹੋਰ ਪੜ੍ਹੋ
ਅਗਲੀ ਖ਼ਬਰ