ਪੁਲਿਸ ਨੇ ਇੰਟਰ ਸਟੇਟ ਨਾਕੇ ਵਿਖੇ ਤਰਬੂਜ ਕੱਟ ਕੇ ਸਾਥੀ ਦਾ ਜਨਮਦਿਨ ਮਨਾਇਆ

News18 Punjab
Updated: May 30, 2020, 3:28 PM IST
share image
ਪੁਲਿਸ ਨੇ ਇੰਟਰ ਸਟੇਟ ਨਾਕੇ ਵਿਖੇ ਤਰਬੂਜ ਕੱਟ ਕੇ ਸਾਥੀ ਦਾ ਜਨਮਦਿਨ ਮਨਾਇਆ
ਪੁਲਿਸ ਨੇ ਇੰਟਰ ਸਟੇਟ ਨਾਕੇ ਵਿਖੇ ਤਰਬੂਜ ਕੱਟ ਕੇ ਸਾਥੀ ਦਾ ਜਨਮਦਿਨ ਮਨਾਇਆ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ covid 19 ਕਾਰਨ ਨਾਕਾਬੰਦੀ ਕੀਤੀ ਹੋਈ ਹੈ। ਇਹ ਨਾਕਾਬੰਦੀ ਭਰਤਗੜ੍ਹ ਡਬੋਟਾ ਮੋੜ ‘ਤੇ ਹੈ। ਪੰਜਾਬ ਪੁਲਿਸ ਦਾ ਅੰਤਰ ਰਾਜੀ ਨਾਕਾ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਏ ਐੱਸ ਆਈ ਲਲਿਤ ਕੁਮਾਰ ਦੀ ਕਮਾਂਡ ਹੇਠ ਲੱਗੇ ਇਸ ਨਾਕੇ ਤੇ ਪੁਲਿਸ ਮੁਲਾਜ਼ਮਾਂ ਨੇ ਅੱਜ ਆਪਣੀ ਸਾਥੀ ਹੌਲਦਾਰ ਰਾਜਵੰਤ ਕੌਰ ਦਾ 33 ਵਾਂ ਜਨਮਦਿਨ ਨਾਕੇ ਤੇ ਮੌਸਮੀ ਫਲ ਤਰਬੂਜ ਕੱਟ ਕੇ ਜਨਮਦਿਨ ਮਨਾਇਆ।
First published: May 30, 2020, 3:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading