Home /News /punjab /

ਭਾਜਪਾ ਯੁਵਾ ਮੋਰਚਾ ਨੇ ਸਿਮਰਨਜੀਤ ਸਿੰਘ ਮਾਨ ਖਿਲਾਫ DGP ਨੂੰ ਸ਼ਿਕਾਇਤ ਸੌਂਪੀ

ਭਾਜਪਾ ਯੁਵਾ ਮੋਰਚਾ ਨੇ ਸਿਮਰਨਜੀਤ ਸਿੰਘ ਮਾਨ ਖਿਲਾਫ DGP ਨੂੰ ਸ਼ਿਕਾਇਤ ਸੌਂਪੀ

ਭਾਜਪਾ ਯੁਵਾ ਮੋਰਚਾ ਨੇ ਸਿਮਰਨਜੀਤ ਸਿੰਘ ਮਾਨ ਖਿਲਾਫ DGP ਨੂੰ ਸ਼ਿਕਾਇਤ ਸੌਂਪੀ

  • Share this:
    ਚੰਡੀਗੜ੍ਹ-  ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਖਿਲਾਫ ਸ਼ਿਕਾਇਤ ਕੀਤੀ ਹੈ।  ਇਹ ਸ਼ਿਕਾਇਤ ਭਾਜਪਾ ਯੁਵਾ ਮੋਰਚਾ ਨੇ ਐਮਪੀ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ ਗਈ  ਅਤੇ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਦੇ ਖਿਲਾਫ ਵੀ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

    ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਅਸ਼ੋਕ ਸ਼ਰੀਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਗਤ ਸਿੰਘ ਸਾਰੇ ਦੇਸ਼ ਦੇ ਨੌਜਵਾਨਾਂ ਦੇ ਰੋਲ ਮਾਡਲ ਹਨ। ਜੇ ਸਿਮਰਨਜੀਤ ਸਿੰਘ ਮਾਨ ਖਿਲਾਫ ਸ਼ਿਕਾਇਤ ਦਰਜ ਨਾ ਹੋਈ ਤਾਂ ਭਾਜਪਾ ਸੜਕ ਤੋਂ ਲੈਕੇ ਸੰਸਦ ਤੱਕ ਰੋਸ ਮਾਰਚ ਕੱਢੇਗੀ।
    Published by:Ashish Sharma
    First published:

    Tags: Punjab BJP, Simranjit Singh Mann

    ਅਗਲੀ ਖਬਰ