• Home
  • »
  • News
  • »
  • punjab
  • »
  • BREAKING FORMER PRESIDENT OF THE IT CELL OF THE AKALI DAL PARMINDER BRAR JOINED THE CONGRESS

ਅਕਾਲੀ ਦਲ ਨੂੰ ਵੱਡਾ ਝਟਕਾ! ਸੁਖਬੀਰ ਬਾਦਲ ਦੇ OSD ਰਹਿ ਚੁੱਕੇ ਪਰਮਿੰਦਰ ਬਰਾੜ ਕਾਂਗਰਸ 'ਚ ਸ਼ਾਮਲ

ਪਰਮਿੰਦਰ ਬਰਾੜ ਦਿੱਲੀ ਵਿੱਚ ਰਾਹੁਲ ਗਾਂਧੀ ਤੇ ਮੁੱਖਮੰਤਰੀ ਚੰਨੀ ਦੀ ਹਾਜਰੀ ਚ ਕਾਂਗਰਸ ਚ ਸ਼ਾਮਲ ਹੋਏ ਹਨ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਰਹੇ ਮੌਜੂਦ ਸਨ। 

ਅਕਾਲੀ ਦਲ ਨੂੰ ਵੱਡਾ ਝਟਕਾ! ਅਕਾਲੀ ਦਲ ਦੇ IT ਸੈੱਲ ਦੇ ਪ੍ਰਧਾਨ ਰਹੇ ਪਰਮਿੰਦਰ ਬਰਾੜ ਕਾਂਗਰਸ ਚ ਸ਼ਾਮਲ( ਫਾਈਲ ਫੋਟੋ)

ਅਕਾਲੀ ਦਲ ਨੂੰ ਵੱਡਾ ਝਟਕਾ! ਅਕਾਲੀ ਦਲ ਦੇ IT ਸੈੱਲ ਦੇ ਪ੍ਰਧਾਨ ਰਹੇ ਪਰਮਿੰਦਰ ਬਰਾੜ ਕਾਂਗਰਸ ਚ ਸ਼ਾਮਲ( ਫਾਈਲ ਫੋਟੋ)

  • Share this:
    ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਅਕਾਲੀ ਦਲ ਦੇ IT ਸੈੱਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ OSD ਰਹੇ ਪਰਮਿੰਦਰ ਬਰਾੜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਪਰਮਿੰਦਰ ਬਰਾੜ ਐਸ.ਓ.ਆਈ ਦੇ ਫਾਂਊਡਰ ਮੈਂਬਰ ਵੀ ਰਹੇ ਹਨ। ਦਿੱਲੀ ਵਿੱਚ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਚੰਨੀ ਦੀ ਹਾਜਰੀ ਵਿਚ ਕਾਂਗਰਸ ਚ ਸ਼ਾਮਲ ਹੋਏ ਹਨ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਰਹੇ ਮੌਜੂਦ ਸਨ।
    Published by:Sukhwinder Singh
    First published: