Home /News /punjab /

ਖਰੜ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 20 ਤੋਂ ਵੱਧ ਆਪ ਅਹੁਦੇਦਾਰ ਅਕਾਲੀ ਦਲ 'ਚ ਸ਼ਾਮਲ

ਖਰੜ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 20 ਤੋਂ ਵੱਧ ਆਪ ਅਹੁਦੇਦਾਰ ਅਕਾਲੀ ਦਲ 'ਚ ਸ਼ਾਮਲ

ਆਪ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨਾਲ ਖਰੜ ਤੋਂ ਆਪ ਉਮੀਦਵਾਰ ਅਨਮੋਲ ਗਗਨ( ਫਾਈਲ ਫੋਟੋ)

ਆਪ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨਾਲ ਖਰੜ ਤੋਂ ਆਪ ਉਮੀਦਵਾਰ ਅਨਮੋਲ ਗਗਨ( ਫਾਈਲ ਫੋਟੋ)

Punjab Election 2022- ਆਪ ਛੱਡ ਕੇ 20 ਤੋਂ ਵੱਧ ਅਹੁਦੇਦਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ 'ਤੇ ਤਾਨਾਸ਼ਾਹੀ ਦੇ ਇਲਜ਼ਾਮ ਲਗਾਏ ਹਨ। 

  • Share this:
    ਮੋਹਾਲੀ : ਖਰੜ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕ ਲੱਗਾ ਹੈ। ਆਪ ਛੱਡ ਕੇ 20 ਤੋਂ ਵੱਧ ਅਹੁਦੇਦਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ 'ਤੇ ਤਾਨਾਸ਼ਾਹੀ ਦੇ ਇਲਜ਼ਾਮ ਲਗਾਏ ਹਨ। ਆਪ ਛੱਡਣ ਵਾਲੇ ਅਹੁਦੇਦਾਰਾਂ ਦੀ ਸੂਚੀ।



    ਖ਼ਬਰ ਅੱਪਡੇਟ ਹੋ ਰਹੀ ਹੈ।
    Published by:Sukhwinder Singh
    First published:

    Tags: AAP Punjab, Punjab Election 2022

    ਅਗਲੀ ਖਬਰ