ਜੈਪਾਲ ਭੁੱਲਰ ਦੇ ਸੰਸਕਾਰ ਤੋਂ ਪਹਿਲਾਂ ਹੀਂ ਭਰਾ ਦੀ ਹੋਈ ਜੇਲ ਵਾਪਸੀ

News18 Punjabi | News18 Punjab
Updated: June 14, 2021, 8:11 PM IST
share image
ਜੈਪਾਲ ਭੁੱਲਰ ਦੇ ਸੰਸਕਾਰ ਤੋਂ ਪਹਿਲਾਂ ਹੀਂ ਭਰਾ ਦੀ ਹੋਈ ਜੇਲ ਵਾਪਸੀ
ਜੈਪਾਲ ਭੁੱਲਰ ਦੇ ਸੰਸਕਾਰ ਤੋਂ ਪਹਿਲਾਂ ਹੀਂ ਭਰਾ ਦੀ ਹੋਈ ਜੇਲ ਵਾਪਸੀ

  • Share this:
  • Facebook share img
  • Twitter share img
  • Linkedin share img
ਬੀਤੇ ਦਿਨੀਂ ਸੂਬੇ ਵਿੱਚ ਗੈਂਗਸਟਾਰ ਭੁੱਲਰ ਦੀ ਹੋਈ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਜਿੱਥੇ ਭੁੱਲਰ ਦੀ ਮੌਤ ਨੂੰ ਲੈ ਪਰਿਵਾਰਿਕ ਮੈਂਬਰਾਂ ਵੱਲੋਂ ਮੁੜ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਵੱਲੋਂ ਅਤਿੰਮ ਸੰਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ।ਜਿਸ ਦੇ ਕਾਰਨ ਜੈਪਾਲ ਦੇ ਭਰਾ ਨੂੰ ਪੁਲਿਸ ਕਸਟਡੀ 'ਚ ਫਿਰੋਜ਼ਪੁਰ ਤੋਂ ਘਰ ਲਿਆਦਾ ਗਿਆ ਤਾਂ ਜੋ ਉਹ ਜੈਪਾਲ ਦੇ ਸੰਸਕਾਰ ਵਿੱਚ ਸ਼ਾਮਲ ਹੋ ਸਕਣ ਪਰ ਅਜਿਹਾ ਨਾ ਹੋ ਸਕਿਆ ਅਤੇ ਉਨ੍ਹਾਂ ਨੂੰ ਦੁਬਾਰਾ ਪੁਲਿਸ ਦੀ ਗ੍ਰਿਫਤ ਵਿੱਚ ਵਾਪਸ ਜਾਣਾ ਪਿਆ। ਦੱਸਦਈਏ ਕੀ ਬੀਤੇ ਦਿਨੀਂ ਕੱਲਕਤਾ ਵਿੱਚ ਐੱਸ ਆਈ ਐੱਫ ਤੇ ਓਕੋ ਵੱਲੋਂ ਸਾਂਝੇ ਆਪਰੇਸ਼ਨ
ਦੌਰਾਨ ਗੈਂਗਸਟਾਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦਾ ਐਨਕਾਊਂਟਰ ਕਰ ਦਿੱਤਾ ਸੀ।
Published by: Ramanpreet Kaur
First published: June 14, 2021, 7:08 PM IST
ਹੋਰ ਪੜ੍ਹੋ
ਅਗਲੀ ਖ਼ਬਰ