ਫਾਜ਼ਿਲਕਾ ਸੈਕਟਰ ਵਿੱਚ ਪਿੰਡ ਮੁਹਾਰ ਸੋਨਾ ਦੇ ਸਮੀਪ ਏਐੱਸਆਈ ਖੁਰਸ਼ੀਦ ਮਿਆਂ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਖਤਮ ਕਰ ਲਈ ਹੈ। ਬੀਐੱਸਐਫ 96 ਬਟਾਲੀਅਨ ਵਿੱਚ ਤਾਇਨਾਤ ਏਐੱਸਆਈ ਨੇ ਸਵੇਰੇ 6 ਵਜੇ ਤੱਕ ਡਿਊਟੀ ਸੀ। ਇਸ ਦੌਰਾਨ ਉਸਨੇ 5.55 ਵਜੇ ਐਲਐਮਜੀ ਨਾਲ ਆਪਣੇ ਮੱਥੇ ਤੇ ਗੋਲੀ ਮਾਰ ਲਈ। ਆਵਾਜ ਆਉਣ ਤੋਂ ਬਾਅਦ ਉਸਦੀ ਮੌਤ ਹੋ ਚੁੱਕੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।