ਬੀਐਸਐਫ ਦੀ 116 ਬਟਾਲੀਅਨ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਦੱਸ ਕਿਲੋ ਤੋਂ ਵੱਧ ਹੈਰੋਇਨ ਬਰਾਮਦ  

News18 Punjabi | News18 Punjab
Updated: May 1, 2021, 1:14 PM IST
share image
ਬੀਐਸਐਫ ਦੀ 116 ਬਟਾਲੀਅਨ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਦੱਸ ਕਿਲੋ ਤੋਂ ਵੱਧ ਹੈਰੋਇਨ ਬਰਾਮਦ  

  • Share this:
  • Facebook share img
  • Twitter share img
  • Linkedin share img
Mandeep Kumar

ਫਿਰੋਜ਼ਪੁਰ - ਫਿਰੋਜ਼ਪੁਰ ਬੀ ਐੱਸ ਐੱਫ ਵੱਲੋਂ ਦੱਸ ਕਿਲੋ ਪੰਜ ਸੌ ਨੱਬੇ ਗ੍ਰਾਮ ਹੈਰੋਇਨ ਫੜੀ ਗਈ।  ਭਾਰਤ ਪਾਕਿਸਤਾਨ ਸਰਹੱਦ ਉੱਤੇ ਬੀਐਸਐਫ ਦੀ 116  ਬਟਾਲੀਅਨ ਨੇ ਦਸ ਕਿਲੋ ਪੰਜ ਸੌ ਨੱਬੇ ਗ੍ਰਾਮ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।
ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਿਰੋਜ਼ਪੁਰ  ਦੇ ਨਾਲ ਲੱਗਦੀ ਭਾਰਤ ਪਾਕਿਸਤਾਨ ਸਰਹੱਦ ਤੋਂ ਲਗਾਤਾਰ ਨਸ਼ੇ ਦੀਆਂ ਖੇਪਾਂ ਫੜੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਦੇ ਤਹਿਤ ਬੀਐਸਐਫ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ  ਇਸ ਕਾਮਯਾਬੀ ਦੇ ਤਹਿਤ ਇੱਕ ਸੌ ਸੋਲ਼ਾਂ ਬਟਾਲੀਅਨ ਨੇ ਦੱਸ ਕਿਲੋ ਪੰਜ ਸੌ ਨੱਬੇ ਗ੍ਰਾਮ ਹੈਰੋਇਨ ਫੜੀ ਹੈ। ਇਸ ਤੋਂ ਪਹਿਲਾਂ ਵੀ ਸਾਲ ਦੋ ਹਜਾਰ ਇੱਕੀ ਦੇ ਦੌਰਾਨ ਹੁਣ ਤੱਕ ਬੀਐਸਐਫ ਵੱਲੋਂ ਦੋ ਸੌ ਸਤਾਈ ਕਿਲੋ ਹੈਰੋਇਨ  ਫੜੀ ਜਾ ਚੁੱਕੀ ਹੈ।
Published by: Ashish Sharma
First published: May 1, 2021, 1:11 PM IST
ਹੋਰ ਪੜ੍ਹੋ
ਅਗਲੀ ਖ਼ਬਰ