Football World Cup 2018

ਹੈਲੀਕਾਪਟਰ ਤੋਂ ਦੇਖੀ ਕੈਪਟਨ ਨੇ ਨਾਜਾਇਜ਼ ਮਾਈਨਿੰਗ

Damanjeet Kaur
Updated: March 6, 2018, 10:22 PM IST
ਹੈਲੀਕਾਪਟਰ ਤੋਂ ਦੇਖੀ ਕੈਪਟਨ ਨੇ ਨਾਜਾਇਜ਼ ਮਾਈਨਿੰਗ
Damanjeet Kaur
Updated: March 6, 2018, 10:22 PM IST
ਹੇਲੀਕੋਪਟਰ ਤੋਂ ਅਮਰਿੰਦਰ ਸਿੰਘ ਨੇ ਦੇਖੀ ਗੈਰ-ਕਾਨੂੰਨੀ ਮਾਈਨਿੰਗ ਤੇ ਦਿੱਤੇ ਜਾਂਚ ਦੇ ਆਦੇਸ਼

ਪੰਜਾਬ ਦੇ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਜਾ ਤਾਂ ਰਹੇ ਸੀ ਕਰਤਾਰਪੁਰ ਜੰਗ-ਏ-ਆਜ਼ਾਦੀ ਦਾ ਉਦਘਾਟਨ ਕਰਨ ਤੇ ਰਾਹ ਵਿੱਚ ਹੀ ਉਨ੍ਹਾਂ ਦੀ ਨਜ਼ਰ ਸਤਲੁੱਜ ਦਰਿਆ ਉੱਤੇ ਫਿਲੌਰ ਕੋਲ ਹੋ ਰਹੀ ਨਾਜਾਇਜ਼ ਮਾਈਨਿੰਗ ਤੇ ਪੈ ਗਈ, ਜਿਸ ਤੋਂ ਬਾਅਦ ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਫੋਟੋਆਂ ਨਾਲ ਟਵੀਟ ਵੀ ਕੀਤਾ ਤੇ ਜਲਦ ਜਾਂਚ ਦੇ ਆਦੇਸ਼ ਦਿੱਤੇ।

First published: March 6, 2018
ਹੋਰ ਪੜ੍ਹੋ
ਅਗਲੀ ਖ਼ਬਰ