ਕੈਪਟਨ ਨੇ ਆਪਣੇ 'ਛੋਟੇ ਮਿੱਤਰ' ਦੀ ਤਸਵੀਰ ਕੀਤੀ ਸਾਂਝੀ, ਕਿਹਾ...

News18 Punjab
Updated: October 15, 2019, 6:52 PM IST
share image
ਕੈਪਟਨ ਨੇ ਆਪਣੇ 'ਛੋਟੇ ਮਿੱਤਰ' ਦੀ ਤਸਵੀਰ ਕੀਤੀ ਸਾਂਝੀ, ਕਿਹਾ...
ਕੈਪਟਨ ਨੇ ਆਪਣੇ 'ਛੋਟੇ ਮਿੱਤਰ' ਦੀ ਤਸਵੀਰ ਕੀਤੀ ਸਾਂਝੀ, ਕਿਹਾ...

  • Share this:
  • Facebook share img
  • Twitter share img
  • Linkedin share img
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਾਖਾ ਜਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਦੇ ਪ੍ਰਚਾਰ ਲਈ ਗਏ ਗਏ ਸਨ। ਇਸ ਦੌਰਾਨ ਉਹ ਲੋਕਾਂ ਨੂੰ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਟਵੀਟ ਕੀਤਾ ਹੈ। ਜਿਸ ਵਿਚ ਉਨ੍ਹਾਂ ਆਪਣੇ 'ਛੋਟੇ ਮਿੱਤਰ' ਨਾਲ ਹੈਲੋ ਬਾਰੇ ਲਿਖਿਆ ਹੈ। ਤਸਵੀਰ ਸਾਂਝੀ ਕਰਦੇ ਹੋਏ ਕੈਪਟਨ ਨੇ ਲਿਖਿਆ ਹੈ-

ਦਾਖਾ ਵਿਚ ਰੋਡ ਸ਼ੋਅ ਦੌਰਾਨ ਮੈਂ ਮੇਰੇ ਛੋਟੇ ਦੋਸਤ ਨੂੰ ਹੈਲੋ ਕਿਹਾ, ਮੇਰੇ ਲੋਕਾਂ ਦੇ ਚਿਹਰਿਆਂ 'ਤੇ ਇਸੇ ਤਰ੍ਹਾਂ ਮੁਸਕੁਰਾਹਟ ਬਣਾਈ ਰੱਖਣਾ ਮੇਰੀ ਵਚਨਬੱਧਤਾ ਹੈ ਅਤੇ ਹਰ ਸਾਹ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਇਸੇ ਤਰ੍ਹਾਂ ਜੁਟਿਆ ਰਹਾਂਗਾ।

Captain tweeted
ਕੈਪਟਨ ਨੇ ਆਪਣੇ 'ਛੋਟੇ ਮਿੱਤਰ' ਦੀ ਤਸਵੀਰ ਕੀਤੀ ਸਾਂਝੀ, ਕਿਹਾ...
First published: October 15, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading