ਏਕਤਾ ਕਪੂਰ ਦੀ ਵੈੱਬ ਸੀਰੀਜ਼ ਨੂੰ ਲੈ ਕੇ ਵਿਵਾਦ ਭਖਿਆ, ਅੰਮ੍ਰਿਤਸਰ 'ਚ ਕੇਸ ਦਰਜ

- news18-Punjabi
- Last Updated: July 22, 2020, 4:17 PM IST
ਬਾਲੀਵੁੱਡ ਗਾਇਕ ਬਲਜੀਤ ਸਿੰਘ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਏਕਤਾ ਕਪੂਰ ਅਤੇ ਉਸ ਦੀ ਫਰਮ ਬਾਲਾ ਜੀ ਟੈਲੀ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਏਕਤਾ ਕਪੂਰ ਦੀ ਬਾਲਾ ਜੀ ਟੈਲੀ ਫਿਲਮ ਦੇ ਲਈ ਉਸਨੇ ਆਪਣੀ ਵੈੱਬ ਸੀਰੀਜ਼ ' ਚ ਭਾਰਤੀ ਫੌਜ ਦਾ ਅਪਮਾਨ ਕੀਤਾ ਸੀ।
ਇਸ ਵੈੱਬ ਲੜੀ ਵਿਚ ਫੌਜੀ ਜਵਾਨਾਂ ਦੀਆਂ ਪਤਨੀਆਂ ਨੂੰ ਭਿਆਨਕ ਹਾਲਤਾਂ ਵਿਚ ਫਿਲਮਾਇਆ ਗਿਆ ਹੈ। ਦੇਸ਼ ਦੀ ਰੱਖਿਆ ਕਰਨ ਵਾਲੇ ਸਿਪਾਹੀਆਂ ਦੀਆਂ ਪਤਨੀਆਂ ਨੂੰ ਵਰਦੀ ਪਾੜ ਕੇ ਦੇਸ਼ ਦੀ ਫੌਜ ਦਾ ਅਪਮਾਨ ਕਰਦੇ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ ਅੱਜ ਏਕਤਾ ਕਪੂਰ ਅਤੇ ਬਾਲਾ ਜੀ ਤੇ ਹੋਰਨਾਂ ਖਿਲਾਫ ਕੇਸ ਦਰਜ ਕਰਨ ਲਈ ਅੰਮ੍ਰਿਤਸਰ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।