Home /News /punjab /

ਅੰਮ੍ਰਿਤਸਰ: ਅਕਾਲੀ ਦਲ ਦੀ ਮਹਿਲਾ ਪ੍ਰਧਾਨ ਤੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ: ਅਕਾਲੀ ਦਲ ਦੀ ਮਹਿਲਾ ਪ੍ਰਧਾਨ ਤੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ

ਫਾਇਲ ਫੋਟੋ

ਫਾਇਲ ਫੋਟੋ

  • Share this:
ਅਮਿਤ ਸ਼ਰਮਾ

ਅੰਮ੍ਰਿਤਸਰ ਤੋਂ ਅਕਲੀ ਦਲ ਦੀ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ 'ਤੇ ਕੇਸ ਦਰਜ ਕੀਤਾ ਹੈ। ਉਸ ਦਾ ਪਤੀ ਰਜਿੰਦਰ ਸਿੰਘ ਬਾਠ ਉਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਅਕਾਲੀ ਦਲ ਦੀ ਇਕ ਵਰਕਰ  ਨੇ ਰਾਜਵਿੰਦਰ ਕੌਰ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਇੱਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਰਾਜਵਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ ਬਾਠ ਨੇ ਵੀ ਇਸ ਦੋਸ਼ ਵਿੱਚ ਉਸ ਦਾ ਕਥਿਤ ਸਮਰਥਨ ਕੀਤਾ ਹੈ। ਪੁਲਿਸ ਦੇ ਆਲਾ ਅਧਿਕਾਰੀਆਂ ਅਨੁਸਾਰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Published by:Gurwinder Singh
First published:

Tags: Crime

ਅਗਲੀ ਖਬਰ