
9 ਲੋਕਾਂ ਖਿਲਾਫ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਦੇ ਤਹਿਤ ਮਾਮਲੇ ਦਰਜ, ਸ਼ਰਾਬ ਦੀ ਚਾਲੂ ਭੱਟੀ ਫੜੀ
ਮਵੀ ਕਲਾ ਪੁਲਿਸ ਨੇ 9 ਲੋਕਾਂ ਦੇ ਖਿਲਾਫ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਦੇ ਤਹਿਤ ਮਾਮਲੇ ਦਰਜ ਕੀਤੇ ਸ਼ਰਾਬ ਦੀ ਚਾਲੂ ਭੱਟੀ ਘਰ ਦੇ ਕਿਨਾਰੇ ਫੜੀ ਗਈ। ਮੁਕਦਮੇ ਦਰਜ ਲੋਕਾਂ ਨੇ ਕਿਹਾ ਕਿ ਗ਼ਰੀਬੀ ਦੇ ਕਾਰਨ ਸ਼ਰਾਬ ਬੇਚਣ ਦਾ ਕਮ ਕਰਦੇ ਹਨ. ਮਵੀ ਕਲਾ ਪੁਲਿਸ ਚੋਕੀ ਦੇ ਇੰਚਾਰਜ ਸ੍ਰਵਨ ਸਿੰਘ ਨੇ ਦਸਿਆ ਕਿ ਇਸ ਮਹੀਨੇ ਵਿਚ ਲਗਾਤਾਰ ਓਹਨਾ ਦੀ ਟੀਮ ਵਲੋਂ ਮਰੋਡ਼ੀ ਪਿੰਡ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਕਿ ਇਸ ਪਿੰਡ ਵਿਚ ਸ਼ਰਾਬ ਕਢਣ ਦਾ ਕਮ ਕੀਤਾ ਜਾਂਦਾ ਹੈ। 60 ਰੁਪਏ ਪ੍ਰਤੀ ਬੋਤਲ ਵਿਕਦੀ ਹੈ ਰੋਜਗਾਰ ਹੈ ਨਹੀਂ ਇਸ ਲਈ ਇਹ ਕਮ ਕਰ ਰਹੇ ਹ।
ਪੁਲਿਸ ਲਗਾਤਾਰ ਨਜਾਇਜ ਸ਼ਰਾਬ ਦਾ ਕਮ ਕਰਨ ਵਾਲੇ ਲੋਕਾਂ ਦੇ ਖਿਲਾਫ ਛਾਪੇਮਾਰੀ ਕਰ ਰਹੀ ਹੈ ਨਜਾਇਜ ਸ਼ਰਾਬ ਨੂੰ ਤਿਆਰ ਕਰਨ ਵਾਲੇ ਸਮਾਨ ਬਰਾਮਦ ਕੀਤਾ ਜਾ ਰਿਹਾ ਹੈ 4500 ਲੀਟਰ ਦੇਸੀ ਸ਼ਰਾਬ ਲਾਹਣ ਬਰਾਮਦ ਕੀਤੀ ਜਾ ਚੁਕੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।