ਜਲੰਧਰ ਦੇ ਸੁਵਿਧਾ ਕੇਂਦਰ ਵਿਚ ਲੁੱਟ ਦੀ CCTV ਆਈ ਸਾਹਮਣੇ

ਜਲੰਧਰ ਦੇ ਸੁਵਿਧਾ ਕੇਂਦਰ ਵਿਚ ਲੁੱਟ ਦੀ CCTV ਆਈ ਸਾਹਮਣੇ

 • Share this:
  ਜਲੰਧਰ ਦੇ ਭੋਗਪੁਰ ਵਿਚ ਸੁਵਿਧਾ ਕੇਂਦਰ ਵਿਚ ਰਿਵਾਲਵਰ ਦੀ ਨੋਕ ਉਤੇ 65 ਹਜ਼ਾਰ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।

  ਸਾਰੀ ਘਟਨਾ CCTV ਵਿਚ ਕੈਦ ਹੋ ਗਈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਨਕਾਬਪੋਸ਼ ਅੰਦਰ  ਆਉਂਦੇ ਹਨ ਤੇ ਪਿਸਤੌਲ ਵਿਖਾ ਕੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਮਾਮਲਾ ਦੀ ਜਾਂਚ ਕਰ ਰਹੀ ਹੈ।

   
  Published by:Gurwinder Singh
  First published: