Home /News /punjab /

ਕੇਂਦਰ ਦੀ ਟੀਮ ਵਲੋਂ ਪੰਜਾਬ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਸੈਂਪਲਿੰਗ ਕੀਤੀ

ਕੇਂਦਰ ਦੀ ਟੀਮ ਵਲੋਂ ਪੰਜਾਬ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਸੈਂਪਲਿੰਗ ਕੀਤੀ

ਕੇਂਦਰ ਦੀਆ ਟੀਮਾਂ ਵਲੋਂ ਪੰਜਾਬ ਭਰ ਦੀਆ ਟੀਮਾਂ ਵਲੋਂ ਮਲੋਟ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਸੇਪਲਿੰਗ ਕੀਤੀ ਗਈ ਜਿਸ ਦੀ ਅੱਜ ਸ਼ਾਮ ਤੱਕ ਰਿਪੋਟ ਪੇਸ਼ ਕਰਨ ਦਾ ਦਾਅਵਾ ਕੀਤਾ।

  • Share this:
Chetan Bhura

ਅੱਜ ਪੰਜਾਬ ਭਰ ਵਿਚ ਖਰੀਦ ਏਜੰਸੀਆਂ ਵਲੋਂ ਕਣਕ ਦੀ ਬੋਲੀ ਰੈਕੇ ਜਾਣ ਤੋਂ ਬਾਅਦ ਕੇਂਦਰ ਦੀਆ ਟੀਮਾਂ ਵਲੋਂ ਪੰਜਾਬ ਭਰ ਦੀਆ ਟੀਮਾਂ ਵਲੋਂ ਵੱਖ-ਵੱਖ ਅਨਾਜ ਮੰਡੀਆਂ ਵਿਚ ਸੰਪਲਿੰਗ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਅੱਜ ਟੀਮ ਵਲੋਂ ਮਲੋਟ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਸੈਂਪਲਿੰਗ ਕੀਤੀ ਗਈ, ਜਿਸ ਦੀ ਅੱਜ ਸ਼ਾਮ ਤੱਕ ਰਿਪੋਟ ਪੇਸ਼ ਕਰਨ ਦਾ ਦਾਅਵਾ ਕੀਤਾ।

ਪੰਜਾਬ ਭਰ ਦੀਆਂ ਮੰਡੀਆਂ ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਫਸਲ ਪੱਕੀ ਨਾ ਹੋਣ ਕਰਕੇ ਫਸਲ ਵੱਡੀ ਮਾਤਰਾ ਵਿਚ ਆ ਰਹੀ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜਰ ਆ ਰਹੀਆਂ ਹਨ ਤੇ ਮੌਸਮ ਕਾਰਨ ਝਾੜ ਵੀ ਘਟਿਆ ਹੈ। ਸਭ ਤੋਂ ਵੱਡੀ ਮਾਰ ਕਿਸਾਨਾਂ ਤੇ ਮੌਸਮ ਦੀ ਪਈ ਹੈ। ਇਸ ਦੇ ਉਪਰ ਖਰੀਦ ਏਜੰਸੀਆਂ ਵੱਲੋ ਵੀ ਖਰੀਦ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਤੇ ਦੋਹਰੀ ਮਾਰ ਪਈ । ਅੱਜ ਕੇਂਦਰ ਤੋ  ਆਈ ਵਿਸੇਸ਼ ਟੀਮ ਨੇ ਮਲੋਟ ਦੀ ਅਨਾਜ ਮੰਡੀ ਵਿਚ ਕਣਕ ਦੀ ਫਸਲ ਦੇ ਸੈਂਪਲਿੰਗ ਕੀਤੀ ਗਈ। ਇਸ ਮੌਕੇ ਐਫ ਸੀ ਆਈ ਦੇ ਕਵਾਲਟੀ ਕੰਟਰੌਲਰ ਮਨੇਜਰ ਨੇ ਦੱਸਿਆ ਕਿ ਜੋ ਕਣਕ ਦੇ ਦਾਣੇ ਵਿਚ ਬਰੌਕਨ ਆਈ ਹੈ ਜਿਸ ਦੀ ਪੂਰੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਅਨਾਜ ਮੰਡੀਆਂ  ਵਿਚ ਸੰਪਲਿੰਗ ਕੀਤੀ ਜਾ ਰਹੀ ਹੈ, ਜਿਸ ਦੀ ਅੱਜ ਸ਼ਾਮ ਤੱਕ ਰਿਪੋਟ ਆ ਜਾਵੇਗੀ ਜੋ ਵੀ ਸਰਕਾਰ ਦੀਆ ਕੋਈ ਵੀ ਹਦਾਇਤਾਂ ਆਉਣਗੀ ਉਸ ਮੁਤਾਬਕ ਖਰੀਦ ਕੀਤੀ ਜਾਵੇਗੀ ।

ਦੂਸਰੇ  ਪਾਸੇ ਇਸ ਮੌਕੇ ਮਾਰਕਫੈੱਡ ਦੇ ਡਿਪਟੀ ਡਾਇਰੇਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਅਨਾਜ ਮੰਡੀਆਂ ਵਿਚ ਕਣਕ ਦੀ ਖਰੀਦ ਨੂੰ ਲੈ ਕੇ ਪੂਰੇ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਘਾਟ ਨਹੀਂ  ਹੈ ਅਤੇ 50 ਕਿਲੋਂ ਅਤੇ 30 ਕਿਲੋਂ ਦੀ ਭਰਤੀ ਕੀਤੀ ਜਾ ਰਹੀ ਹੈ। ਫਸਲ ਦੀ ਅਦਾਇਗੀ  ਕਿਸਾਨਾਂ ਦੇ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਆ ਰਹੀ ਹੈ। ਹੁਣ ਮੌਸਮ ਕਾਰਨ ਕਣਕ ਦੀ ਦਾਣੇ ਦੀ ਸੀਲਡ 6 ਵੱਧ ਆਉਣ ਕਰਕੇ ਮੁਸ਼ਕਲ ਆ ਗਈ ਸੀ ਹੁਣ ਕੇਂਦਰ ਦੀ ਐਫ ਸੀ ਆਈ ਵਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਸ਼ਾਮ ਤੱਕ ਇਸ ਦੀ ਰਿਪੋਟ ਆ ਜਾਵੇਗੀ।
Published by:Ashish Sharma
First published:

Tags: Grain Market, Malout, Wheat

ਅਗਲੀ ਖਬਰ