Home /News /punjab /

'ਬਦਲਾਅ ਦੀ ਰਾਜਨੀਤੀ ਕਰ ਰਹੀ ਹੈ AAP, ਭਗਤ ਸਿੰਘ ਬਾਰੇ ਬਿਆਨ 'ਤੇ ਸਿਮਰਨਜੀਤ ਮਾਨ ਤੁਰੰਤ ਮਾਫੀ ਮੰਗੇ'

'ਬਦਲਾਅ ਦੀ ਰਾਜਨੀਤੀ ਕਰ ਰਹੀ ਹੈ AAP, ਭਗਤ ਸਿੰਘ ਬਾਰੇ ਬਿਆਨ 'ਤੇ ਸਿਮਰਨਜੀਤ ਮਾਨ ਤੁਰੰਤ ਮਾਫੀ ਮੰਗੇ'

'ਬਦਲਾਅ ਦੀ ਰਾਜਨੀਤੀ ਕਰ ਰਹੀ ਹੈ AAP, ਭਗਤ ਸਿੰਘ ਬਾਰੇ ਬਿਆਨ 'ਤੇ ਸਿਮਰਨਜੀਤ ਮਾਨ ਤੁਰੰਤ ਮਾਫੀ ਮੰਗੇ'

Punjab News: ਆਮ ਆਦਮੀ ਪਾਰਟੀ (AAP) ਨੇ ਐਤਵਾਰ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਹੇਠਲੀ ਸਰਕਾਰ ਬਦਲਾਅ ਦੀ ਰਾਜਨੀਤੀ (Punjab Politics) ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਸਨ ਤਾਂ ਉਦੋਂ ਵੀ ਉਹ ਆਪਣੀ ਜਿਹੜੀ ਸ਼ੁਰੂਆਤ ਸੀ ਉਹ ਸ਼ਹੀਦ ਭਗ਼ਤ ਸਿੰਘ ਦੇ ਨਾਂਅ ਤੋਂ, ਉਨ੍ਹਾਂ ਦੀ ਧਰਤੀ ਅਤੇ ਉਨ੍ਹਾਂ ਦੀ ਸੋਚ ਤੋਂ ਲੈ ਕੇ ਕਰਦੇ ਸਨ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab News: ਆਮ ਆਦਮੀ ਪਾਰਟੀ (AAP) ਨੇ ਐਤਵਾਰ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਹੇਠਲੀ ਸਰਕਾਰ ਬਦਲਾਅ ਦੀ ਰਾਜਨੀਤੀ (Punjab Politics) ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਸਨ ਤਾਂ ਉਦੋਂ ਵੀ ਉਹ ਆਪਣੀ ਜਿਹੜੀ ਸ਼ੁਰੂਆਤ ਸੀ ਉਹ ਸ਼ਹੀਦ ਭਗ਼ਤ ਸਿੰਘ ਦੇ ਨਾਂਅ ਤੋਂ, ਉਨ੍ਹਾਂ ਦੀ ਧਰਤੀ ਅਤੇ ਉਨ੍ਹਾਂ ਦੀ ਸੋਚ ਤੋਂ ਲੈ ਕੇ ਕਰਦੇ ਸਨ।

    ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਾ ਤਾਂ ਮਤਲਬ ਹੀ ਨਹੀਂ ਹੈ, ਕਿਉਂਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਦਕਰ ਦੀ ਫੋਟੋ ਲੱਗਣ ਲਾਈ ਹੈ, ਜੋ ਕਿ ਬਦਲਾਅ ਦੀ ਰਾਜਨੀਤੀ ਨਾਲ ਹੀ ਸੰਭਵ ਹੈ।

    ਉਨ੍ਹਾਂ ਕਿਹਾ ਕਿ ਜਿਹੜੇ ਵੀ ਸਾਡੇ ਆਈਕਨ ਹਨ ਜਾਂ ਸਾਡੇ ਹੀਰੋ ਹਨ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ ਹੈ ਅਤੇ ਲੋਕਾਂ ਨੂੰ ਅਧਿਕਾਰ ਦਿਵਾਏ ਹਨ, ਉਨ੍ਹਾਂ ਵਾਸਤੇ ਅਸੀਂ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਅਤੇ ਜੋ ਵੀ ਕਾਰਵਾਈ ਹੋਵੇਗੀ ਕਰਾਂਗੇ।

    ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ ਅਤੇ ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਮਾਨ ਨੂੰ ਚੁਣ ਕੇ ਗਲਤ ਫੈਸਲਾ ਲੈ ਲਿਆ ਹੈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
    Published by:Krishan Sharma
    First published:

    Tags: AAP Punjab, Bhagat singh, Punjab Congress, Punjab government, Punjab politics, Shiromani Akali Dal, Simranjit Singh Mann

    ਅਗਲੀ ਖਬਰ