Home /News /punjab /

Chandigarh Administration: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ

Chandigarh administration announced a holiday on Monday: Chandigarh administration announced a holiday on Monday: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ 26 ਸਤੰਬਰ ਯਾਨੀ ਸੋਮਵਾਰ ਨੂੰ ਛੁੱਟੀ ਹੋਵੇਗੀ। ਇਸ ਛੁੱਟੀ ਦਾ ਐਲਾਨ ਅਗਰਸੇਨ ਜਯੰਤੀ (Agrasen Jayanti) ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਇਸ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਮਹਾਰਾਜਾ ਅਗਰਸੇਨ ਕੌਣ ਸੀ ?

ਦੱਸ ਦਈਏ ਕਿ ਭਗਵਾਨ ਰਾਮ ਦੇ ਵੰਸ਼ਜ ਮੰਨੇ ਜਾਣ ਵਾਲੇ ਮਹਾਰਾਜਾ ਅਗਰਸੇਨ ਦਾ ਜਨਮ ਦਿਨ 26 ਸਤੰਬਰ 2022 ਨੂੰ ਹੈ। ਮਹਾਰਾਜਾ ਅਗਰਸੇਨ ਨੂੰ ਅਗਰਵਾਲ ਸਮਾਜ ਦਾ ਪਿਤਾ ਅਤੇ ਵੈਸ਼ਿਆ ਸਮਾਜ ਦਾ ਸੰਸਥਾਪਕ ਕਿਹਾ ਜਾਂਦਾ ਹੈ। ਮਹਾਰਾਜਾ ਅਗਰਸੇਨ ਦਾ ਜਨਮ ਦਿਨ ਹਰ ਸਾਲ ਅਸ਼ਵਿਨ ਸ਼ੁਕਲ ਪ੍ਰਤਿਪਦਾ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਨਵਰਾਤਰੀ ਦਾ ਪਹਿਲਾ ਦਿਨ ਵੀ ਹੈ। ਇਸ ਦਿਨ ਵਪਾਰ ਮੰਡਲ ਦੇ ਲੋਕ ਮਹਾਰਾਜ ਅਗਰਸੈਨ ਨੂੰ ਅਰਦਾਸ ਕਰਦੇ ਹਨ।

Published by:Rupinder Kaur Sabherwal
First published:

Tags: AAP, AAP Punjab, Chandigarh, Punjab