• Home
  • »
  • News
  • »
  • punjab
  • »
  • CHANDIGARH AMARINDER SINGH MEDIA ADVISOR SENIOR JOURNALIST RAVEEN THUKRAL RESIGNS AS

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦਾ ਅਸਤੀਫ਼ਾ

  • Share this:
    ਸਾਬਕਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੇਰ ਸ਼ਾਮ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਠੁਕਰਾਲ ਜੋ ਇੱਕ ਵਰਿਸ਼ਠ ਪੱਤਰਕਾਰ ਵੀ ਹਨ  ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ।



    ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਸਾਥੀਆਂ ਵੱਲੋਂ ਅਹੁਦੇ ਛੱਡਣ ਦਾ ਸਿਲਸਿਲਾ ਜਾਰੀ ਹੈ। ਰਵੀਨ ਨੇ ਕਿਹਾ ਉਹ ਇੱਕ ਦੋਸਤ ਵੱਜੋਂ ਅਮਰਿੰਦਰ ਸਿੰਘ ਨਾਲ ਕੰਮ ਕਰਨਾ ਜਾਰੀ ਰੱਖਣਗੇ।
    Published by:Anuradha Shukla
    First published: