Home /News /punjab /

ਰਾਜਾ ਵੜਿੰਗ ਦਾ ਜਾਖੜ 'ਤੇ ਪਲਟਵਾਰ, ਕਿਹਾ; ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ, ਪਰ ਜਾਖੜ ਨੇ...

ਰਾਜਾ ਵੜਿੰਗ ਦਾ ਜਾਖੜ 'ਤੇ ਪਲਟਵਾਰ, ਕਿਹਾ; ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ, ਪਰ ਜਾਖੜ ਨੇ...

Youtube Video

Congress Crisis News: ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ (Sunil Jakhar) ਵੱਲੋਂ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ (Congress) ਦੇ ਵੱਡੇ ਆਗੂਆਂ 'ਤੇ ਪਾਰਟੀ ਨੂੰ ਖੇਰੂੰ-ਖੇਰੂੰ ਕਰਨ ਲਈ ਕਟਹਿਰੇ ਵਿੱਚ ਖੜਾ ਕਰਨ 'ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ (Raja Warring) ਨੇ ਪਲਟਵਾਰ ਕੀਤਾ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Congress Crisis News: ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ (Sunil Jakhar) ਵੱਲੋਂ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ (Congress) ਦੇ ਵੱਡੇ ਆਗੂਆਂ 'ਤੇ ਪਾਰਟੀ ਨੂੰ ਖੇਰੂੰ-ਖੇਰੂੰ ਕਰਨ ਲਈ ਕਟਹਿਰੇ ਵਿੱਚ ਖੜਾ ਕਰਨ 'ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ (Raja Warring) ਨੇ ਪਲਟਵਾਰ ਕੀਤਾ ਹੈ। ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja) ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਜਨਕ ਹੈ ਕਿ ਜਾਖੜ ਇੰਨੇ ਪਾਰਟੀ 'ਤੇ ਇੰਨੇ ਘਟੀਆ ਇਲਜ਼ਾਮ ਲਗਾ ਰਹੇ ਹਨ।

  ਰਾਜਾ ਵੜਿੰਗ ਨੇ ਇਸ ਸਬੰਧੀ ਇੱਕ ਟਵੀਟ ਵੀ ਜਾਰੀ ਕੀਤਾ।

  ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਾਰਟੀ ਨੇ ਬਹੁਤ ਕੁੱਝ ਦਿੱਤਾ ਹੈ ਅਤੇ ਪਾਰਟੀ ਤੇ ਇਸਦੇ ਆਗੂਆਂ 'ਤੇ ਦੋਸ਼ ਲਾਉਣ ਦੀ ਥਾਂ ਉਨ੍ਹਾਂ ਨੂੰ ਕਾਂਗਰਸ ਦਾ ਧੰਨਵਾਦ ਹੋਣਾ ਚਾਹੀਦਾ ਸੀ।
  Published by:Krishan Sharma
  First published:

  Tags: Amarinder Raja Warring, Congress, Punjab congess, Punjab politics, Sunil Jakhar

  ਅਗਲੀ ਖਬਰ