Home /News /punjab /

"ਨਵਜੋਤ ਸਿੱਧੂ ਵੱਲੋਂ ਅਮਰਿੰਦਰ ਖ਼ਿਲਾਫ਼ ਅਪਮਾਨਜਨਕ ਹਮਲਿਆਂ ਦੀ ਮੁਆਫ਼ੀ ਮੰਗਣ ਤੋਂ ਪਹਿਲਾਂ ਮਿਲਣ ਦਾ ਕੋਈ ਸਵਾਲ ਨਹੀਂ"

"ਨਵਜੋਤ ਸਿੱਧੂ ਵੱਲੋਂ ਅਮਰਿੰਦਰ ਖ਼ਿਲਾਫ਼ ਅਪਮਾਨਜਨਕ ਹਮਲਿਆਂ ਦੀ ਮੁਆਫ਼ੀ ਮੰਗਣ ਤੋਂ ਪਹਿਲਾਂ ਮਿਲਣ ਦਾ ਕੋਈ ਸਵਾਲ ਨਹੀਂ" ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਨਾਲ ਮਿਲਣ ਲਈ ਸਿੱਧੂ ਵੱਲੋਂ ਸਮਾਂ ਮੰਗਣ ਦੀ ਖ਼ਬਰ ਬਿਲਕੁਲ ਗ਼ਲਤ ਹੈ ਅਤੇ ਕੋਈ ਸਮਾਂ ਨਹੀਂ ਮੰਗਿਆ ਗਿਆ ਹੈ।

  • Share this:

    ਰਵੀਨ ਠੁਕਰਾਲ ਨੇ ਟਵੀਟ ਕਰਕੇ ਕਿਹਾ ਕਿ ਸਿੱਧੂ ਵੱਲੋਂ ਕੋਈ ਸਮਾਂ ਨਹੀਂ ਮੰਗਿਆ ਗਿਆ ਸੀ ਅਤੇ ਮੁੱਖ ਮੰਤਰੀ ਦੇ ਫ਼ੈਸਲੇ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।
    ਮੁੱਖ ਮੰਤਰੀ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਮਿਲਣਗੇ ਜਦੋਂ ਤੱਕ ਉਹ ਜਨਤੱਕ ਤੌਰ ਤੇ ਉਨ੍ਹਾਂ ਖ਼ਿਲਾਫ਼ ਨਿੱਜੀ ਤੌਰ 'ਤੇ ਅਪਮਾਨਜਨਕ ਹਮਲਿਆਂ ਲਈ ਉਹ ਮੁਆਫ਼ੀ ਨਹੀਂ ਮੰਗਦੇ।
    Published by:Anuradha Shukla
    First published:

    Tags: Captain Amarinder Singh, Navjot singh sidhu

    ਅਗਲੀ ਖਬਰ