Home /News /punjab /

ਬੀਬੀ ਮਾਣੂੰਕੇ ਦੀ ਫਿਸਲੀ ਜ਼ੁਬਾਨੀ, ਬੋਲੀ; ਪਿਛਲੇ ਸਾਲ ਭਗਤ ਸਿੰਘ ਨੇ ਸਪੀਕਰ ਨੂੰ ਦਿੱਤਾ ਸੀ ਮੰਗ ਪੱਤਰ

ਬੀਬੀ ਮਾਣੂੰਕੇ ਦੀ ਫਿਸਲੀ ਜ਼ੁਬਾਨੀ, ਬੋਲੀ; ਪਿਛਲੇ ਸਾਲ ਭਗਤ ਸਿੰਘ ਨੇ ਸਪੀਕਰ ਨੂੰ ਦਿੱਤਾ ਸੀ ਮੰਗ ਪੱਤਰ

ਬੀਬੀ ਮਾਣੂੰਕੇ  (file photo)

ਬੀਬੀ ਮਾਣੂੰਕੇ  (file photo)

Punjab News: ਆਮ ਆਦਮੀ ਪਾਰਟੀ (AAP) ਦੇ ਆਗੂਆਂ ਦੀ ਫਿਸਲਦੀ ਜ਼ੁਬਾਨ ਇਸ ਵਾਰ ਸ਼ਹੀਦ ਭਗਤ ਸਿੰਘ (Shaheed Bhagat Singh) ਨੂੰ ਲੈ ਕੇ ਫਿਸਲ ਗਈ ਹੈ। ਇਸ ਵਾਰ ਇਹ ਘਟਨਾ ਬੀਬੀ ਸਰਬਜੀਤ ਕੌਰ ਮਾਣੂੰਕੇ (Bibi Sarabjit Kaur Manukke) ਨਾਲ ਵਾਪਰੀ ਹੈ। ਇੱਕ ਪੱਤਰਕਾਰ ਵਾਰਤਾਲਾਪ ਦੌਰਾਨ ਉਹ ਇਸ ਤਰ੍ਹਾਂ ਬੋਲ ਰਹੇ ਹਨ ਜਿਵੇਂ ਸ਼ਹੀਦ ਭਗਤ ਸਿੰਘ ਪਿਛਲੇ ਸਾਲ ਜਿਊਂਦਾ ਹੋਵੇ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Punjab News: ਆਮ ਆਦਮੀ ਪਾਰਟੀ (AAP) ਦੇ ਆਗੂਆਂ ਦੀ ਫਿਸਲਦੀ ਜ਼ੁਬਾਨ ਇਸ ਵਾਰ ਸ਼ਹੀਦ ਭਗਤ ਸਿੰਘ (Shaheed Bhagat Singh) ਨੂੰ ਲੈ ਕੇ ਫਿਸਲ ਗਈ ਹੈ। ਇਸ ਵਾਰ ਇਹ ਘਟਨਾ ਬੀਬੀ ਸਰਬਜੀਤ ਕੌਰ ਮਾਣੂੰਕੇ (Bibi Sarabjit Kaur Manukke) ਨਾਲ ਵਾਪਰੀ ਹੈ। ਇੱਕ ਪੱਤਰਕਾਰ ਵਾਰਤਾਲਾਪ ਦੌਰਾਨ ਉਹ ਇਸ ਤਰ੍ਹਾਂ ਬੋਲ ਰਹੇ ਹਨ ਜਿਵੇਂ ਸ਼ਹੀਦ ਭਗਤ ਸਿੰਘ ਪਿਛਲੇ ਸਾਲ ਜਿਊਂਦਾ ਹੋਵੇ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

    ਬੀਬੀ ਮਾਣੂੰਕੇ ਦੀ ਇਹ ਵੀਡੀਓ ਇੱਕ ਨਿੱਜੀ ਚੈਨਲ ਦੀ ਹੈ, ਜੋ ਫੇਸਬੁੱਕ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਬੀਬੀ ਮਾਣੂੰਕੇ ਕਿਵੇਂ ਦੱਸ ਰਹੀ ਹੈ ਕਿ ਭਗਤ ਸਿੰਘ ਪਿਛਲੇ ਸਾਲ ਇਥੇ ਹੀ ਸਨ। ਜ਼ੁਬਾਨ ਇਸ ਤਰ੍ਹਾਂ ਫਿਸਲੀ ਕਿ ਬੀਬੀ ਜੀ ਕਹਿ ਰਹੇ ਹਨ ਕਿ ਭਗਤ ਸਿੰਘ ਨੇ ਪਿਛਲੇ ਸਾਲ ਇਸੇ ਪਾਰਲੀਮੈਂਟ ਵਿਂਚ ਸ. ਭਗਤ ਸਿੰਘ ਜੀ ਨੇ ਸਪੀਕਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਸੀ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਐਵਾਰਡ ਦਾ ਦਰਜਾ ਦਿੱਤਾ ਜਾਵੇ।

    ਉਨ੍ਹਾਂ ਇਹ ਵੀ ਕਿਹਾ ਕਿ ਭਗਤ ਸਿੰਘ ਵੈਸੇ ਤਾਂ ਸਾਡੇ ਲਈ ਭਾਰਤ ਰਤਨ ਹੀ ਹਨ, ਅਤੇ ਇਸ ਐਵਾਰਡ ਨਾਲ ਉਨ੍ਹਾਂ ਦਾ ਕੱਦ ਕੋਈ ਜ਼ਿਆਦਾ ਉਚਾ ਹੋਣ ਵਾਲਾ ਨਹੀਂ ਹੈ।

    Published by:Krishan Sharma
    First published:

    Tags: AAP, AAP Punjab, Bhagat singh, Punjab Congress, Punjab government, Shiromani Akali Dal, Viral video