Home /News /punjab /

ਪੰਜਾਬ ਸਰਕਾਰ ਨੇ 11 ਆਈਏਐਸ ਅਤੇ 24 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ 11 ਆਈਏਐਸ ਅਤੇ 24 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

  (file photo)

(file photo)

Transfer of IAS/PCS: ਆਮ ਆਦਮੀ ਪਾਰਟੀ ਪੰਜਾਬ ਦੀ ਭਗਵੰਤ ਮਾਨ ਸਰਕਾਰ (Bhagwant Mann Government) ਵੱਲੋਂ ਲਗਾਤਾਰ ਸਖਤੀ ਨਾਲ ਫੈਸਲੇ ਲਏ ਜਾ ਰਹੇ ਹਨ। 11 ਆਈਏਐਸ (IAS) ਅਤੇ 24 ਪੀਸੀਐਸ (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

  • Share this:
    ਚੰਡੀਗੜ੍ਹ: Transfer of IAS/PCS: ਆਮ ਆਦਮੀ ਪਾਰਟੀ ਪੰਜਾਬ ਦੀ ਭਗਵੰਤ ਮਾਨ ਸਰਕਾਰ (Bhagwant Mann Government) ਵੱਲੋਂ ਲਗਾਤਾਰ ਸਖਤੀ ਨਾਲ ਫੈਸਲੇ ਲਏ ਜਾ ਰਹੇ ਹਨ। 11 ਆਈਏਐਸ (IAS) ਅਤੇ 24 ਪੀਸੀਐਸ (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।


    ਤਬਾਦਲਿਆਂ ਦਾ ਨੋਟੀਫਿਕੇਸ਼ਨ।


    ਪੰਜਾਬ ਸਰਕਾਰ (Punjab Government) ਵੱਲੋਂ ਪੁਲਿਸ (Punjab Police) ਵਿਭਾਗ ਵਿੱਚ ਵੀ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ।

    ਤਬਾਦਲਿਆਂ ਦਾ ਨੋਟੀਫਿਕੇਸ਼ਨ।


    ਇਸ ਲੜੀ ਵਿੱਚ 11 ਆਈਏਐਸ (IAS) ਅਤੇ 24 ਪੀਸੀਐਸ (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

    ਤਬਾਦਲਿਆਂ ਦਾ ਨੋਟੀਫਿਕੇਸ਼ਨ।




    ਤਬਾਦਲਿਆਂ ਦਾ ਨੋਟੀਫਿਕੇਸ਼ਨ।


    ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
    Published by:Krishan Sharma
    First published:

    Tags: Punjab government, Punjab Police, Transfers

    ਅਗਲੀ ਖਬਰ