Home /News /punjab /

ਰਾਜਪੁਰਾ 'ਚ ਦੋਸਤਾਂ ਨੇ ਕੀਤਾ ਦੋਸਤ ਕਤਲ, ਝਾੜੀਆਂ 'ਚੋਂ ਮਿਲੀ ਲਾਸ਼, ਇੱਕ ਮੁਲਜ਼ਮ ਕਾਬੂ

ਰਾਜਪੁਰਾ 'ਚ ਦੋਸਤਾਂ ਨੇ ਕੀਤਾ ਦੋਸਤ ਕਤਲ, ਝਾੜੀਆਂ 'ਚੋਂ ਮਿਲੀ ਲਾਸ਼, ਇੱਕ ਮੁਲਜ਼ਮ ਕਾਬੂ

Punjab Crime News: ਰਾਜਪੁਰਾ ਦੇ ਡਾਲਮੀਆ ਬਿਹਾਰ ਦਾ ਨੌਜਵਾਨ ਅਸ਼ਵਨੀ ਕੁਮਾਰ (35) ਸਾਲਾ ਐਤਵਾਰ ਤੋਂ ਘਰੋਂ ਲਾਪਤਾ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਟੀ ਥਾਣਾ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ। ਪੁਲਿਸ ਦੀ ਭਾਲ ਕਰ ਰਹੀ ਸੀ ਉਸਦੇ ਪਰਿਵਾਰਕ ਮੈਂਬਰਾਂ ਵੀ ਆਪਣੇ ਲੜਕੇ ਦੀ ਭਾਲ ਕਰ ਰਹੇ ਸਨ ਪਰ ਇੱਕ ਨੌਜਵਾਨ ਸ਼ੱਕ ਪੈਣ ਤੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਆਕਾਸ਼ ਨਾਮਕ ਨੌਜਵਾਨ ਨੇ ਸਾਰੀ ਸਚਾਈ ਪੁਲਿਸ ਨੂੰ ਦੱਸ ਦਿੱਤੀ।

ਹੋਰ ਪੜ੍ਹੋ ...
 • Share this:

  ਅਮਰਜੀਤ ਸਿੰਘ ਪੰਨੂ

  ਰਾਜਪੁਰਾ ਦੇ ਡਾਲਮੀਆ ਬਿਹਾਰ ਦਾ ਨੌਜਵਾਨ ਅਸ਼ਵਨੀ ਕੁਮਾਰ (35) ਸਾਲਾ ਐਤਵਾਰ ਤੋਂ ਘਰੋਂ ਲਾਪਤਾ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਟੀ ਥਾਣਾ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ। ਪੁਲਿਸ ਦੀ ਭਾਲ ਕਰ ਰਹੀ ਸੀ ਉਸਦੇ ਪਰਿਵਾਰਕ ਮੈਂਬਰਾਂ ਵੀ ਆਪਣੇ ਲੜਕੇ ਦੀ ਭਾਲ ਕਰ ਰਹੇ ਸਨ ਪਰ ਇੱਕ ਨੌਜਵਾਨ ਸ਼ੱਕ ਪੈਣ ਤੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਆਕਾਸ਼ ਨਾਮਕ ਨੌਜਵਾਨ ਨੇ ਸਾਰੀ ਸਚਾਈ ਪੁਲਿਸ ਨੂੰ ਦੱਸ ਦਿੱਤੀ, ਜਿਸ ਥਾਂ 'ਤੇ ਮ੍ਰਿਤਕ ਦੀ ਲਾਸ਼ ਰੱਖੀ ਗਈ ਸੀ, ਆਪਣੇ ਨਾਲ ਲਿਜਾ ਕੇ ਲਾਸ਼ ਨੂੰ ਪੁਲਿਸ ਨੂੰ ਦਿਖਾਇਆ ਗਿਆ ਤਾਂ ਪੁਲਿਸ ਨੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਇਸ ਲਾਸ਼ ਦੀ ਜਾਣਕਾਰੀ ਦਿੱਤੀ।

  ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਸ਼ਵਨੀ ਕੁਮਾਰ ਉਸ ਦੀ ਲਾਸ਼ ਦੀ ਪਹਿਚਾਣ ਕੀਤੀ ਰਾਜਪੁਰਾ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਤੋਂ ਕੋਈ ਮੋਬਾਈਲ ਦਾ ਆਪਸ ਵਿੱਚ ਦੋਸਤਾਂ ਦਾ ਝਗੜਾ ਸੀ ਜਿਸ ਕਰਕੇ ਇਸ ਦਾ ਕਤਲ ਕੀਤਾ ਗਿਆ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸਾਡੇ ਲੜਕੇ ਨੂੰ ਘਰ ਤੋਂ ਬੁਲਾ ਕੇ ਲੈ ਗਏ ਸਨ।

  ਮ੍ਰਿਤਕ ਅਸ਼ਵਨੀ ਕੁਮਾਰ ਦੇ ਭਰਾ ਮਨੋਜ ਕੁਮਾਰ ਨੇ ਦੱਸਿਆ ਕਿ ਸਾਡੇ ਭਰਾ ਦੀ ਮੌਤ ਚਾਕੂ ਮਾਰਨ ਕਰਕੇ ਹੋਈ ਹੈ ਉਪਰੋਕਤ ਦੋਸਤਾਂ ਵੱਲੋਂ ਕੀਤੀ ਗਈ ਹੈ ਜਿਸ ਦੀ ਲਾਸ਼ ਸਾਨੂੰ ਅੱਜ ਝਾੜੀਆਂ ਵਿਚੋਂ ਮਿਲੀ ਹੈ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਗਿਆ ਦਾਸ ਨੂੰ ਆਪਣੇ ਕਬਜ਼ੇ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਵਿਚ ਰੱਖ ਦਿੱਤੀ ਗਈ ਹੈ।

  ਹਰਮਨਪ੍ਰੀਤ ਸਿੰਘ ਥਾਣਾ ਸਿਟੀ ਰਾਜਪੁਰਾ ਮੁੱਖ ਅਫ਼ਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿ੍ਰਤਕ ਅਸ਼ਵਨੀ ਕੁਮਾਰ ਉਸ ਦੀ ਲਾਸ਼ ਝਾੜੀਆਂ ਵਿਚੋਂ ਮਿਲੀ ਹੈ ਅਤੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹੌਸਪਿਟ ਵਿੱਚ ਕਰਵਾਏ ਗਏ ਕੱਲ੍ਹ ਨੂੰ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

  Published by:Krishan Sharma
  First published:

  Tags: Crime news, Honor Killing, Punjab Police