Home /News /punjab /

ਲੁਧਿਆਣਾ 'ਚ ਵਾਪਰੀ ਦਿਲ ਕੰਬਾਊ ਘਟਨਾ, ਕਾਰ ਚਾਲਕ ਨੇ ਡੇਢ ਸਾਲਾ ਬੱਚੀ ਦਰੜੀ, ਘਟਨਾ ਸੀਸੀਟੀਵੀ 'ਚ ਕੈਦ

Punjab Crime News: ਲੁਧਿਆਣਾ (Ludhiana News) ਸ਼ਹਿਰ ਵਿੱਚ ਇੱਕ ਦਿਲ ਕੰਬਾਊ ਘਟਨਾ ਵਾਪਰਨ ਦੀ ਸੂਚਨਾ ਹੈ। ਜਿਥੇ ਇੱਕ ਕਾਰ ਚਾਲਕ ਨੇ ਅੰਨ੍ਹੇਵਾਹ ਚਲਾਉਂਦੇ ਹੋਏ ਇੱਕ ਡੇਢ ਸਾਲਾ ਮਾਸੂਮ ਬੱਚੀ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

  • Share this:
    ਚੰਡੀਗੜ੍ਹ: Punjab Crime News: ਲੁਧਿਆਣਾ (Ludhiana News) ਸ਼ਹਿਰ ਵਿੱਚ ਇੱਕ ਦਿਲ ਕੰਬਾਊ ਘਟਨਾ ਵਾਪਰਨ ਦੀ ਸੂਚਨਾ ਹੈ। ਜਿਥੇ ਇੱਕ ਕਾਰ ਚਾਲਕ ਨੇ ਅੰਨ੍ਹੇਵਾਹ ਚਲਾਉਂਦੇ ਹੋਏ ਇੱਕ ਡੇਢ ਸਾਲਾ ਮਾਸੂਮ ਬੱਚੀ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

    ਦੱਸਿਆ ਜਾ ਰਿਹਾ ਹੈ ਕਿ ਚਾਲਕ ਕਾਰ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲਬਾਤ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਬੱਚੀ ਨੂੰ ਨਹੀਂ ਵੇਖਿਆ ਅਤੇ ਦਰੜ ਦਿੱਤਾ। ਇਹ ਸਾਰੀ ਘਟਨਾ ਉਥੇ ਮੌਜੂਦ ਸੀਸੀਟੀਵੀ ਵਿੱਚ ਕੈਦ ਹੋ ਗਈ।

    ਬੱਚੀ ਆਪਣੀ ਵੱਡੀ ਭੈਣ ਨਾਲ ਘਰ ਦੇ ਬਾਹਰ ਦੁਕਾਨ 'ਤੇ ਚੀਜ਼ ਲੈਣ ਗਈ ਸੀ, ਜਦੋਂ ਉਹ ਘਰ ਪਰਤਣ ਲੱਗੀਆਂ ਤਾਂ ਬੱਚੀ ਸੜਕ 'ਤੇ ਡਿੱਗ ਗਈ ਅਤੇ ਕਾਰ ਚਾਲਕ ਨੇ ਕਾਰ ਚਲਾ ਲਈ ਤੇ ਕਾਰ ਦਾ ਟਾਇਰ ਬੱਚੀ ਦੇ ਸਿਰ ਉਪਰੋਂ ਲੰਘ ਗਿਆ।

    ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਕਬਜ਼ੇ 'ਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ।
    Published by:Krishan Sharma
    First published:

    Tags: Crime news, Ludhiana, Punjab Police

    ਅਗਲੀ ਖਬਰ