ਚੰਡੀਗੜ੍ਹ ਵਿੱਚ 15 ਮਈ ਤੋਂ ਲੱਗੇਗਾ ਵੀਕੈਂਡ ਕਰਫਿਊ

News18 Punjabi | News18 Punjab
Updated: May 14, 2021, 11:19 AM IST
share image
ਚੰਡੀਗੜ੍ਹ ਵਿੱਚ 15 ਮਈ  ਤੋਂ ਲੱਗੇਗਾ ਵੀਕੈਂਡ ਕਰਫਿਊ
ਚੰਡੀਗੜ੍ਹ ਵਿੱਚ 15 ਮਈ ਤੋਂ ਲੱਗੇਗਾ ਵੀਕੈਂਡ ਕਰਫਿਊ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਕਾਰਨ ਹਰ ਸੂਬੇ 'ਚ ਸਖਤੀ ਵਧਾਈ ਗਈ ਹੈ।ਇਸ ਬਿਮਾਰੀ 'ਤੇ ਨੱਥ ਪਾਉਣ ਲਈ ਇਹ ਫੈਸਲੇ ਲਏ ਗਏ ਹਨ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਕ ਰਹਿ ਸਕਣ ਉਧਰ ਇਸ ਦੌਰਾਨ ਹੀ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਵੀਕੈਂਡ ਕਰਫਿਊ ਸ਼ਨੀਵਾਰ 15 ਮਈ ਸਵੇਰੇ 5 ਵਜੇ ਤੋੌਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਲਗਾਉਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਚੰਡੀਗੜ੍ਹ ਵਿੱਚ ਕੋਵਿਡ-19 ਦੀ ਸਥਿਤੀ ਦਾ ਜ਼ਾਇਜਾ ਲੈ ਲਈ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ, ਇਸ ਦੌਰਾਨ ਦੱਸਿਆ ਕੀ ਕੋਈ ਵਿਅਕਤੀ ਆਪਣੇ ਵਾਹਨ 'ਤੇ ਟਰੈਵਲ ਨਹੀਂ ਕਰੇਗਾ ਅਤੇ ਨਾ ਜ਼ਿਆਦਾ ਭੀੜ ਵਾਲੀ ਥਾਂ 'ਤੇ ਜਾਣ ਦੀ ਮਨਜ਼ੂਰੀ ਹੈ ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ ਲੈਣ ਦੀ ਛੋਟ ਦਿੱਤੀ ਹੈ।
Published by: Ramanpreet Kaur
First published: May 14, 2021, 11:19 AM IST
ਹੋਰ ਪੜ੍ਹੋ
ਅਗਲੀ ਖ਼ਬਰ