Home /News /punjab /

ਮੁੱਖ ਮੰਤਰੀ ਚੰਨੀ ਯਕੀਨੀ ਬਣਾਉਣ ਕਿ ਪੰਜਾਬ ‘ਚੋਂ ਕੋਈ ਵੀ ਲਖੀਮਪੁਰ ਨਾ ਆਵੇ: ਯੂਪੀ ਸਰਕਾਰ

ਮੁੱਖ ਮੰਤਰੀ ਚੰਨੀ ਯਕੀਨੀ ਬਣਾਉਣ ਕਿ ਪੰਜਾਬ ‘ਚੋਂ ਕੋਈ ਵੀ ਲਖੀਮਪੁਰ ਨਾ ਆਵੇ: ਯੂਪੀ ਸਰਕਾਰ

ਦੱਸਣਾ ਬਣਦਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਗ੍ਰਹਿ ਮੰਤਰੀ ਹਨ, ਨੇ ਅੱਜ 4 ਅਕਤੂਬਰ, 2021 ਨੂੰ ਲਖੀਮਪੁਰ ਆਉਣ ਦਾ ਐਲਾਨ ਕੀਤਾ ਸੀ।

  • Share this:

    ਚੰਡੀਗੜ੍ਹ: ਉਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚੋਂ ਕਿਸੇ ਨੂੰ ਵੀ ਲਖੀਮਪੁਰ ਨਾ ਆਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਉਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਰਾਜ ਮੰਤਰੀ ਦੇ ਮੁੰਡੇ ਨੇ ਕਾਰ ਚੜ੍ਹਾ ਦਿੱਤੀ ਸੀ, ਜਿਸ ਦੌਰਾਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ ਹਨ।

    ਪੰਜਾਬ ਦੇ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਗ੍ਰਹਿ ਨੂੰ ਲਿਖੇ ਪੱਤਰ ਵਿੱਚ ਤਰੁਨ ਗਾਬਾ ਸਕੱਤਰ ਯੂਪੀ ਪ੍ਰਸ਼ਾਸਨ ਨੇ ਕਿਹਾ ਕਿ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਉਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕੋਈ ਵੀ ਪੰਜਾਬੀ ਲਖੀਮਪੁਰ ਖੇੜੀ ਨਾ ਆਵੇ

    ਦੱਸਣਾ ਬਣਦਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਗ੍ਰਹਿ ਮੰਤਰੀ ਹਨ, ਨੇ ਅੱਜ 4 ਅਕਤੂਬਰ, 2021 ਨੂੰ ਲਖੀਮਪੁਰ ਆਉਣ ਦਾ ਐਲਾਨ ਕੀਤਾ ਸੀ

    Published by:Krishan Sharma
    First published:

    Tags: Charanjit Singh Channi, Punjab government, Punjab politics, Sukhjinder, Uttar Pradesh, Yogi Adityanath