Home /punjab /

CM Maan statement on AAP MLA arrest: 'ਆਪ' ਵਿਧਾਇਕ ਫੜੇ ਜਾਣ 'ਤੇ ਕੀ ਬੋਲੇ ਸੀਐਮ ਮਾਨ?

CM Maan statement on AAP MLA arrest: 'ਆਪ' ਵਿਧਾਇਕ ਫੜੇ ਜਾਣ 'ਤੇ ਕੀ ਬੋਲੇ ਸੀਐਮ ਮਾਨ?

X
CM

CM Maan statement on MLA arrest: 'ਆਪ' ਵਿਧਾਇਕ ਫੜੇ ਜਾਣ 'ਤੇ ਕੀ ਬੋਲੇ CM Maan?

ਭਗਵੰਤ ਮਾਨ ਨੇ ਵੀ ਵਿਧਾਇਕ ਦੀ ਗ੍ਰਿਫ਼ਤਾਰੀ ਤੇ ਆਪਣੇ MLAs ਨੂੰ ਸਖ਼ਤ ਸ਼ਬਦਾਂ ਚ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਆਪਣੇ ਕਰੀਬੀ ਨੂੰ ਪੀ.ਏ. ਨਾ ਰੱਖੇ। ਸਗੋਂ ਆਪਣੇ ਨਾਲ ਰੱਖਣ ਵਾਲੇ ਨੂੰ ਚੰਗੀ ਤਰ੍ਹਾਂ ਪਰਖਣ। ਪਿਛਲੇ ਦਿਨੀਂ MLA ਦੇ ਕਰੀਬੀ ਦੀ ਗ੍ਰਿਫ਼ਤਾਰੀ ਹੋਈ ਸੀ। ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉਹਨਾਂ ਦੇ ਕਰੀਬੀ ਰਸ਼ਿਮ ਗਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਰਿਸ਼ਵਤ ਕਾਂਡ 'ਚ ਵੱਡੀ ਕਾਰਵਾਈ। AAP ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ। ਵਿਜੀਲੈਂਸ ਨੇ ਰਾਜਪੁਰਾ ਤੋਂ ਗ੍ਰਿਫ਼ਤਾਰ ਕੀਤਾ। MLA ਨੂੰ ਵਿਜੀਲੈਂਸ ਬਠਿੰਡਾ ਲੈ ਕੇ ਗਈ। ਬਠਿੰਡਾ ਦੇ ਸਿਵਲ ਲਾਈਨ ਪੁਲਿਸ ਥਾਣੇ 'ਚ ਰੱਖਿਆ। ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਵਿਧਾਇਕ ਹਨ।

ਭਗਵੰਤ ਮਾਨ ਨੇ ਵੀ ਵਿਧਾਇਕ ਦੀ ਗ੍ਰਿਫ਼ਤਾਰੀ ਤੇ ਆਪਣੇ MLAs ਨੂੰ ਸਖ਼ਤ ਸ਼ਬਦਾਂ 'ਚ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਆਪਣੇ ਕਰੀਬੀ ਨੂੰ ਪੀ.ਏ. ਨਾ ਰੱਖੇ। ਸਗੋਂ ਆਪਣੇ ਨਾਲ ਰੱਖਣ ਵਾਲੇ ਨੂੰ ਚੰਗੀ ਤਰ੍ਹਾਂ ਪਰਖਣ। ਪਿਛਲੇ ਦਿਨੀਂ MLA ਦੇ ਕਰੀਬੀ ਦੀ ਗ੍ਰਿਫ਼ਤਾਰੀ ਹੋਈ ਸੀ। ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉਹਨਾਂ ਦੇ ਕਰੀਬੀ ਰਸ਼ਿਮ ਗਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਵਿਜੀਲੈਂਸ ਨੇ ਜਿਸ ਵੇਲੇ ਰਸ਼ਿਮ ਗਰਗ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਵੇਲੇ ਉਹ MLA ਦੇ ਨਾਲ ਹੀ ਬੈਠਾ ਸੀ। FIR 'ਚ ਸ਼ਿਕਾਇਤਕਰਤਾ ਨੇ MLA ਦਾ ਵੀ ਨਾਮ ਲਿਆ ਸੀ। ਰਸ਼ਿਮ ਜ਼ਰੀਏ MLA ਤੱਕ ਹੀ ਰਿਸ਼ਵਤ ਦੇ ਪੈਸੇ ਪਹੁੰਚਾਏ ਜਾਣ ਦਾ ਇਲਜ਼ਾਮ ਲਗਾਇਆ ਸੀ। ਇੱਕ ਪਿੰਡ ਦੇ ਸਰਪੰਚ ਤੋਂ ਪੰਚਾਇਤ ਲਈ ਗ੍ਰਾਂਟ ਜਾਰੀ ਕਰਨ ਬਦਲੇ 5 ਲੱਖ ਮੰਗੇ ਗਏ ਸਨ।

Published by:Sarbjot Kaur
First published:

Tags: AAP Punjab, Arrest, CM Bhagwant mann, Corruption, MLAs