Home /News /punjab /

ਬੇਅਦਬੀ ਮਾਮਲੇ 'ਚ ਡੇਰਾ ਮੁਖੀ ਨੇ HC 'ਚ ਦਾਖ਼ਲ ਕੀਤੀ ਪਟੀਸ਼ਨ, ਪੰਜਾਬ ਸਰਕਾਰ ਨੂੰ CBI ਤੋਂ ਕੇਸ ਵਾਪਸ ਲੈਣ ਨੂੰ ਦਿੱਤੀ ਚੁਨੌਤੀ

Gurmeet Ram Rahim: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ (Ram Rahim) ਵੱਲੋਂ ਦਾਇਰ ਪਟੀਸ਼ਨ ਦਾ ਮਾਮਲਾ ਰਾਮ ਰਹੀਮ ਨੇ ਪੰਜਾਬ ਸਰਕਾਰ (Punjab Government) ਨੂੰ ਸੀਬੀਆਈ (CBI) ਤੋਂ ਕੇਸ ਵਾਪਸ ਲੈਣ ਦੀ ਚੁਣੌਤੀ ਦਿੱਤੀ ਹੈ। ਰਾਮ ਰਹੀਮ ਦੇ ਵਕੀਲ ਨੇ ਅੱਜ ਹਾਈਕੋਰਟ 'ਚ ਕਰੀਬ 2 ਘੰਟੇ ਤੱਕ ਆਪਣਾ ਪੱਖ ਪੇਸ਼ ਕੀਤਾ। ਮਾਮਲੇ 'ਚ ਅਗਲੀ ਸੁਣਵਾਈ ਹੁਣ 2 ਅਗਸਤ ਨੂੰ ਹੋਵੇਗੀ।

ਹੋਰ ਪੜ੍ਹੋ ...
  • Share this:
ਚੰਡੀਗੜ੍ਹ: Gurmeet Ram Rahim: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ (Ram Rahim) ਵੱਲੋਂ ਦਾਇਰ ਪਟੀਸ਼ਨ ਦਾ ਮਾਮਲਾ ਰਾਮ ਰਹੀਮ ਨੇ ਪੰਜਾਬ ਸਰਕਾਰ (Punjab Government) ਨੂੰ ਸੀਬੀਆਈ (CBI) ਤੋਂ ਕੇਸ ਵਾਪਸ ਲੈਣ ਦੀ ਚੁਣੌਤੀ ਦਿੱਤੀ ਹੈ। ਰਾਮ ਰਹੀਮ ਦੇ ਵਕੀਲ ਨੇ ਅੱਜ ਹਾਈਕੋਰਟ 'ਚ ਕਰੀਬ 2 ਘੰਟੇ ਤੱਕ ਆਪਣਾ ਪੱਖ ਪੇਸ਼ ਕੀਤਾ। ਮਾਮਲੇ 'ਚ ਅਗਲੀ ਸੁਣਵਾਈ ਹੁਣ 2 ਅਗਸਤ ਨੂੰ ਹੋਵੇਗੀ।

ਡੇਰਾ ਮੁਖੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ, ਸਰਕਾਰ ਕੋਲ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਪੰਜਾਬ ਵਿਧਾਨ ਸਭਾ ਵਿੱਚ ਕੋਈ ਆਧਾਰ ਨਹੀਂ ਹੈ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸੀਬੀਆਈ ਤੋਂ ਜਾਂਚ ਵਾਪਸ ਲੈ ਲਈ ਸੀ।

ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਇਕ ਗਵਾਹ ਦੀ ਗਵਾਹੀ 'ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂਕਿ ਬੇਅਦਬੀ ਕਰਵਾਉਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿਟ ਦੀ ਰਿਪੋਰਟ ਸਿੱਖ ਜੱਥੇਬੰਦੀਆਂ ਨੂੰ ਸੌਂਪੀ ਸੀ। ਜਿਸ ਵਿੱਚ ਬੇਅਦਬੀ ਦੇ ਪਿੱਛੇ ਡੇਰਾ ਮੁਖੀ ਰਾਮ ਰਹੀਮ ਅਤੇ ਡੇਰੇ ਦਾ ਹੱਥ ਦੱਸਿਆ ਗਿਆ ਹੈ।
Published by:Krishan Sharma
First published:

Tags: Dera Sacha Sauda, Gurmeet Ram Rahim Singh, High court, Punjab government

ਅਗਲੀ ਖਬਰ