Home /News /punjab /

ਦੇਸ਼ ਕੀ ਜਵਾਨੀ... ਰਾਮ ਰਹੀਮ ਨੇ ਨਵੇਂ ਗੀਤ ਰਾਹੀਂ ਨੌਜਵਾਨਾਂ ਨੂੰ ਦਿੱਤਾ ਨਸ਼ੇ ਵਿਰੁੱਧ ਹੋਕਾ

ਦੇਸ਼ ਕੀ ਜਵਾਨੀ... ਰਾਮ ਰਹੀਮ ਨੇ ਨਵੇਂ ਗੀਤ ਰਾਹੀਂ ਨੌਜਵਾਨਾਂ ਨੂੰ ਦਿੱਤਾ ਨਸ਼ੇ ਵਿਰੁੱਧ ਹੋਕਾ

Desh Ki Jawani: 
ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਿਛਲੇ ਮਹੀਨੇ ਹਰਿਆਣਾ ਸਰਕਾਰ ਨੇ 40 ਦਿਨ ਦੀ ਪੈਰੋਲ ਦਿੱਤੀ ਹੈ, ਜਿਸ ਪਿੱਛੋਂ ਪੰਜਾਬ ਦੇ ਸਲਾਬਤਪੁਰਾ ਵਿੱਚ ਰਾਮ ਰਹੀਮ ਨੇ ਸਤਿਸੰਗ ਨੂੰ ਵੀ ਸੰਬੋਧਨ ਕੀਤਾ ਸੀ ਅਤੇ ਹੁਣ ਇਹ ਨਵਾਂ ਗੀਤ ਜਾਰੀ ਕੀਤਾ ਹੈ। ਇਸਤੋਂ ਪਹਿਲਾਂ ਪਿਛਲੀ ਵਾਰ ਪੈਰੋਲ 'ਤੇ ਵੀ ਰਾਮ ਰਹੀਮ ਨੇ ਇੱਕ ਗੀਤ ਚੈਟ ਪੇ ਚੈਟ ਜਾਰੀ ਕੀਤਾ ਸੀ।

Desh Ki Jawani: ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਿਛਲੇ ਮਹੀਨੇ ਹਰਿਆਣਾ ਸਰਕਾਰ ਨੇ 40 ਦਿਨ ਦੀ ਪੈਰੋਲ ਦਿੱਤੀ ਹੈ, ਜਿਸ ਪਿੱਛੋਂ ਪੰਜਾਬ ਦੇ ਸਲਾਬਤਪੁਰਾ ਵਿੱਚ ਰਾਮ ਰਹੀਮ ਨੇ ਸਤਿਸੰਗ ਨੂੰ ਵੀ ਸੰਬੋਧਨ ਕੀਤਾ ਸੀ ਅਤੇ ਹੁਣ ਇਹ ਨਵਾਂ ਗੀਤ ਜਾਰੀ ਕੀਤਾ ਹੈ। ਇਸਤੋਂ ਪਹਿਲਾਂ ਪਿਛਲੀ ਵਾਰ ਪੈਰੋਲ 'ਤੇ ਵੀ ਰਾਮ ਰਹੀਮ ਨੇ ਇੱਕ ਗੀਤ ਚੈਟ ਪੇ ਚੈਟ ਜਾਰੀ ਕੀਤਾ ਸੀ।

ਹੋਰ ਪੜ੍ਹੋ ...
  • Share this:

Ram Rahim New Song Desh Ki Jawani: ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਪੈਰੋਲ 'ਤੇ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਇੱਕ ਨਵਾਂ ਗੀਤ ਜਾਰੀ ਕੀਤਾ ਹੈ। ਯੂਟਿਊਬ 'ਤੇ ਬੀਤੇ ਦਿਨ ਜਾਰੀ ਕੀਤੇ ਗਏ ਇਸ ਗੀਤ ਨੂੰ ਲੱਖਾਂ ਵਾਰ ਵੇਖਿਆ ਜਾ ਚੁੱਕਿਆ ਹੈ। ਇਸ ਗੀਤ ਰਾਹੀਂ ਡੇਰਾ ਮੁਖੀ ਨੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ। ਗੀਤ ਦੇ ਬੋਲ ਦੇਸ਼ ਦੀ ਜਵਾਨੀ ਹੈ, ਜਿਸ ਨੂੰ ਤੁਸੀ ਯੂਟਿਊਬ 'ਤੇ ਵੇਖ ਸਕਦੇ ਹੋ। ਇਸ ਗੀਤ ਨੂੰ ਪਹਿਲਾਂ ਵਾਲੇ ਗੀਤਾਂ ਵਾਂਗ ਹੀ ਰਾਮ ਰਹੀਮ ਨੇ ਖੁਦ ਹੀ ਲਿਖਿਆ, ਰਚਿਆ, ਨਿਰਦੇਸਿ਼ਤ ਕੀਤਾ ਅਤੇ ਗਾਇਆ ਹੈ।

ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਿਛਲੇ ਮਹੀਨੇ ਹਰਿਆਣਾ ਸਰਕਾਰ ਨੇ 40 ਦਿਨ ਦੀ ਪੈਰੋਲ ਦਿੱਤੀ ਹੈ, ਜਿਸ ਪਿੱਛੋਂ ਪੰਜਾਬ ਦੇ ਸਲਾਬਤਪੁਰਾ ਵਿੱਚ ਰਾਮ ਰਹੀਮ ਨੇ ਸਤਿਸੰਗ ਨੂੰ ਵੀ ਸੰਬੋਧਨ ਕੀਤਾ ਸੀ ਅਤੇ ਹੁਣ ਇਹ ਨਵਾਂ ਗੀਤ ਜਾਰੀ ਕੀਤਾ ਹੈ। ਇਸਤੋਂ ਪਹਿਲਾਂ ਪਿਛਲੀ ਵਾਰ ਪੈਰੋਲ 'ਤੇ ਵੀ ਰਾਮ ਰਹੀਮ ਨੇ ਇੱਕ ਗੀਤ ਚੈਟ ਪੇ ਚੈਟ ਜਾਰੀ ਕੀਤਾ ਸੀ।

ਦੱਸ ਦੇਈਏ ਕਿ ਰਾਮ ਰਹੀਮ ਨੇ ਪਿਛਲੀ ਵਾਰ ਪੈਰੋਲ ਦੌਰਾਨ 2 ਗੀਤ ਜਾਰੀ ਕੀਤੇ ਸਨ ਅਤੇ ਗੀਤ ਚੈਟ ਪੇ ਚੇਟ ਰਾਹੀਂ ਉਨ੍ਹਾਂ ਨੇ ਦੁਨੀਆ ਨੂੰ ਮੋਬਾਈਲ ਅਤੇ ਹੋਰ ਡਿਜ਼ੀਟਲ ਚੀਜ਼ਾਂ ਦੀ ਵਰਤੋਂ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਹੈ।

ਹੁਣ ਇਸ ਨਵੇਂ ਗੀਤ ਰਾਹੀਂ ਨੌਜਵਾਨਾਂ ਨੂੰ ਡਰੱਗ ਵਰਗੇ ਨਸਿ਼ਆਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਦੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਹੈ।

Published by:Krishan Sharma
First published:

Tags: Dera Sacha Sauda, Entertainment news, Gurmeet Ram Rahim Singh