Home /News /punjab /

ਆਜ਼ਾਦੀ ਤੋਂ ਬਾਅਦ ਵੀ ਸੰਤਾਪ ਹੰਢਾ ਰਹੇ ਗੁਰਦਾਸਪੁਰ ਦੇ 7 ਪਿੰਡ, ਭਾਰਤ ਨਾਲੋਂ ਟੁੱਟਿਆ ਨਾਤਾ, ਵੇਖੋ ਵੀਡੀਓ

ਆਜ਼ਾਦੀ ਤੋਂ ਬਾਅਦ ਵੀ ਸੰਤਾਪ ਹੰਢਾ ਰਹੇ ਗੁਰਦਾਸਪੁਰ ਦੇ 7 ਪਿੰਡ, ਭਾਰਤ ਨਾਲੋਂ ਟੁੱਟਿਆ ਨਾਤਾ, ਵੇਖੋ ਵੀਡੀਓ

ਆਜ਼ਾਦੀ ਤੋਂ ਬਾਅਦ ਵੀ ਸੰਤਾਪ ਹੰਢਾ ਰਹੇ ਗੁਰਦਾਸਪੁਰ ਦੇ 7 ਪਿੰਡ, ਭਾਰਤ ਨਾਲੋਂ ਟੁੱਟਿਆ ਨਾਤਾ, ਵੇਖੋ ਵੀਡੀਓ

Punjab News: ਭਾਰਤ ਦੀ ਆਜ਼ਾਦੀ 1947 ਤੋਂ ਬਾਅਦ ਅੱਜ ਤੱਕ ਗੁਰਦਾਸਪੁਰ (Gurdaspur Crisis Story) ਦੇ ਕਈ ਪਿੰਡਾਂ ਦੇ ਲੋਕ ਅੱਜ ਵੀ ਹੜ੍ਹਾਂ (Heavy Rain in Gurdaspur) ਦਾ ਸੰਤਾਪ ਹੰਢਾ ਰਹੇ ਹਨ। ਜਦੋਂ ਵੀ ਇਸ ਸਮੇਂ ਦੌਰਾਨ ਤੇਜ਼ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਪਿੰਡਾਂ ਦਾ ਭਾਰਤ ਨਾਲੋਂ ਨਾਤਾ ਟੁੱਟ ਜਾਂਦਾ ਹੈ। ਰਾਵੀ ਦਰਿਆ ਪਾਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਾਰਤ ਵੱਲ ਆਉਣ ਲਈ ਕਿਸ਼ਤੀ ਦਾ ਹੀ ਇੱਕੋ-ਇੱਕ ਸਹਾਰਾ ਬਚਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab News: ਭਾਰਤ ਦੀ ਆਜ਼ਾਦੀ 1947 ਤੋਂ ਬਾਅਦ ਅੱਜ ਤੱਕ ਗੁਰਦਾਸਪੁਰ (Gurdaspur Crisis Story) ਦੇ ਕਈ ਪਿੰਡਾਂ ਦੇ ਲੋਕ ਅੱਜ ਵੀ ਹੜ੍ਹਾਂ (Heavy Rain in Gurdaspur) ਦਾ ਸੰਤਾਪ ਹੰਢਾ ਰਹੇ ਹਨ। ਜਦੋਂ ਵੀ ਇਸ ਸਮੇਂ ਦੌਰਾਨ ਤੇਜ਼ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਪਿੰਡਾਂ ਦਾ ਭਾਰਤ ਨਾਲੋਂ ਨਾਤਾ ਟੁੱਟ ਜਾਂਦਾ ਹੈ। ਰਾਵੀ ਦਰਿਆ ਪਾਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਾਰਤ ਵੱਲ ਆਉਣ ਲਈ ਕਿਸ਼ਤੀ ਦਾ ਹੀ ਇੱਕੋ-ਇੱਕ ਸਹਾਰਾ ਬਚਿਆ ਹੈ। ਇਥੇ ਆਜ਼ਾਦੀ ਤੋਂ ਬਾਅਦ ਕੋਈ ਵੀ ਪੱਕਾ ਪੁਲ ਨਹੀਂ ਬਣਾਇਆ ਗਿਆ, ਜਿਹੜਾ ਰਾਵੀ ਦਰਿਆ 'ਤੇ ਪੁਲ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ। ਤੁਸੀ ਵੇਖ ਸਕਦੇ ਹੋ ਕਿ ਕਿਵੇਂ ਅੱਜ ਦੇ ਆਧੁਨਿਕ ਯੁੱਗ ਵਿੱਚ ਜਿਥੇ ਮਨੁੱਖ ਚੰਦ ਤੱਕ ਪੁੱਜ ਚੁੱਕਾ ਹੈ, ਉਥੇ ਇਨ੍ਹਾਂ ਪਿੰਡਾਂ ਦੇ ਲੋਕ ਮੁਢਲੀਆਂ ਸਹੂਲਤਾਂ ਨੂੰ ਹੀ ਤਰਸ ਰਹੇ ਹਨ।
    Published by:Krishan Sharma
    First published:

    Tags: AAP Punjab, Bhagwant Mann, Floods, Gurdaspur, Punjab government

    ਅਗਲੀ ਖਬਰ