Home /News /punjab /

ਪੰਜਾਬ, ਚੰਡੀਗੜ੍ਹ, ਦਿੱਲੀ ਐਨ ਸੀ ਆਰ 'ਚ ਭੂਚਾਲ ਦੇ ਝਟਕੇ, ਲੋਕ ਨਿਕਲੇ ਘਰਾਂ ਤੋਂ ਬਾਹਰ

ਪੰਜਾਬ, ਚੰਡੀਗੜ੍ਹ, ਦਿੱਲੀ ਐਨ ਸੀ ਆਰ 'ਚ ਭੂਚਾਲ ਦੇ ਝਟਕੇ, ਲੋਕ ਨਿਕਲੇ ਘਰਾਂ ਤੋਂ ਬਾਹਰ

ਦਿੱਲੀ-ਐਨਸੀਆਰ 'ਚ ਫਿਰ ਤੋਂ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦਿੱਲੀ-ਐਨਸੀਆਰ 'ਚ ਫਿਰ ਤੋਂ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

  • Share this:

ਚੰਡੀਗੜ੍ਹ, ਪੰਜਾਬ ਸਮੇਤ ਦਿੱਲੀ ਐਨ ਸੀ ਆਰ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ 'ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦਾ ਫ਼ੈਜ਼ਾਬਾਦ ਇਲਾਕਾ ਸੀ।

ਇਸ ਭੂਚਾਲ ਦੀ ਰਿਕਟਰ ਸਕੇਲ ਉੱਤੇ ਤੀਬਰਤਾ 6.6 ਮਾਪੀ ਗਈ ਹੈ। ਇਹ ਝਟਕੇ ਰਾਤ ਦੱਸ ਵੱਜ ਕੇ 17 ਮਿੰਟ 'ਤੇ ਮਹਿਸੂਸ ਕੀਤੇ ਗਏ। ਹਿਮਾਚਲ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕੇ ਤੇਜ਼ ਹੋਣ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਉੱਤੇ ਆ ਗਏ।

Published by:Anuradha Shukla
First published:

Tags: Chandigarh, Delhi Earthquake, Punjab, Tremor