Home /News /punjab /

'ਬੋਨੀ ਅਜਨਾਲਾ ਦੀ ਜਾਨ ਨੂੰ ਹੈ ਖਤਰਾ', ਪੰਜਾਬ ਸਰਕਾਰ ਨੇ HC ਨੂੰ ਦੱਸਿਆ; ਸਾਬਕਾ ਵਿਧਾਇਕ ਨੂੰ ਦਿੱਤੀ ਸੁਰੱਖਿਆ

ਸ਼੍ਰੋਮਣੀ ਅਕਾਲੀ ਦਲ (akali Dal) ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ (Amarpal Singh Boni Ajnala) ਵੱਲੋਂ ਸੁਰੱਖਿਆ ਦੀ ਮੰਗ ਲਈ ਲਾਈ ਅਰਜ਼ੀ ਦਾ ਅੱਜ ਅਦਾਲਤ ਵੱਲੋਂ ਨਿਪਟਾਰਾ ਕਰ ਦਿੱਤਾ ਗਿਆ। ਸੋਮਵਾਰ ਸੁਣਵਾਈ ਦੌਰਾਨ ਪੰਜਾਬ ਸਰਕਾਰ (Punjab Government) ਵੱਲੋਂ ਹਾਜ਼ਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਬੋਨੀ ਅਜਨਾਲਾ ਨੂੰ 8 ਸੁਰੱਖਿਆ ਮੁਲਾਜ਼ਮ ਦਿੱਤੇ ਹਨ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (akali Dal) ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ (Amarpal Singh Boni Ajnala) ਵੱਲੋਂ ਸੁਰੱਖਿਆ ਦੀ ਮੰਗ ਲਈ ਲਾਈ ਅਰਜ਼ੀ ਦਾ ਅੱਜ ਅਦਾਲਤ ਵੱਲੋਂ ਨਿਪਟਾਰਾ ਕਰ ਦਿੱਤਾ ਗਿਆ। ਸੋਮਵਾਰ ਸੁਣਵਾਈ ਦੌਰਾਨ ਪੰਜਾਬ ਸਰਕਾਰ (Punjab Government) ਵੱਲੋਂ ਹਾਜ਼ਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਬੋਨੀ ਅਜਨਾਲਾ ਨੂੰ 8 ਸੁਰੱਖਿਆ ਮੁਲਾਜ਼ਮ ਦਿੱਤੇ ਹਨ।

  ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਬੋਨੀ ਅਜਨਾਲਾ ਦੀ ਜਾਨ ਨੂੰ ਖਤਰਾ ਹੈ, ਇਸ ਕਾਰਨ ਹੀ ਉਸ ਨੂੰ ਸੁਰੱਖਿਆ ਲਈ 8 ਮੁਲਾਜ਼ਮ ਦਿੱਤੇ ਗਏ ਹਨ।

  ਦੱਸ ਦੇਈਏ ਕਿ ਬੋਨੀ ਅਜਨਾਲਾ ਨੇ ਆਪਣੀ ਪਟੀਸ਼ਨ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਧਮਕੀ ਦੇਣ ਦੇ ਦੋਸ਼ ਲਾਏ ਸਨ ਅਤੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।

  ਇਸਤੋਂ ਇਲਾਵਾ ਪਿਛਲੇ ਮਹੀਨੇ ਸਾਬਕਾ ਵਿਧਾਇਕ ਨੂੰ ਇੱਕ ਫਿਰੌਤੀ ਮੰਗਣ ਵਾਲੀ ਕਾਲ ਵੀ ਆਈ ਸੀ ਅਤੇ ਢਾਈ ਲੱਖ ਰੁਪਏ ਮੰਗੇ ਗਏ ਸਨ।

  Published by:Krishan Sharma
  First published:

  Tags: Punjab government, Shiromani Akali Dal