Home /News /punjab /

PGIMER: ਡਾ. ਵਿਵੇਕ ਲਾਲ ਬਣੇ ਪੀਜੀਆਈ ਚੰਡੀਗੜ੍ਹ ਦੇ ਨਵੇਂ ਡਾਇਰੈਕਟਰ

ਆਯੁਸ਼ਮਾਨ ਯੋਜਨਾ : ਪੀਜੀਆਈ ਚੰਡੀਗੜ੍ਹ ਵਿਖੇ ਰੁਕਿਆ ਪੰਜਾਬ ਦੇ ਮਰੀਜ਼ਾਂ ਦਾ ਇਲਾਜ( ਫਾਈਲ ਤਸਵੀਰ)

PGIMER Chandigarh New Director: ਡਾ. ਵਿਵੇਕ ਲਾਲ ਦੇ ਰੂਪ ਵਿੱਚ ਅੱਜ ਪੀਜੀਆਈ ਚੰਡੀਗੜ੍ਹ ਨੂੰ ਨਵਾਂ ਡਾਇਰੈਕਟਰ ਮਿਲ ਗਿਆ ਹੈ। ਪੀਜੀਆਈ ਚੰਡੀਗੜ੍ਹ ਦੇ ਨਿਊਰੋਲੌਜੀ ਵਿਭਾਗ ਦੇ ਡਾ. ਵਿਵੇਕ ਲਾਲ (Dr. Vivek Lal) ਨੂੰ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

 • Share this:

  ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 36 ਸੀਨੀਅਰ ਡਾਕਟਰਾਂ ਦੇ ਪੈਨਲ ਵਿਚੋਂ ਡਾ. ਵਿਵੇਕ ਲਾਲ ਨੂੰ ਚੁਣਿਆ ਅਤੇ ਉਨ੍ਹਾਂ ਦੇ ਨਾਂਅ 'ਤੇ ਆਖਰੀ ਮੋਹਰ ਲਾਉਂਦੇ ਹੋਏ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ।

  ਨੋਟੀਫਿਕੇਸ਼ਨ ਦੀ ਕਾਪੀ।

  ਦੱਸ ਦੇਈਏ ਕਿ ਪ੍ਰੋ. ਲਾਲ ਇਸਤੋਂ ਪਹਿਲਾਂ ਪੀਜੀਆਈ ਵਿੱਚ ਨਿਊਰੋਲੌਜੀ ਵਿਭਾਗ ਦੇ ਹੈਡ ਹਨ। ਉਹ ਦੇਸ਼ ਦੇ ਜਾਣੇ-ਪਛਾਣੇ ਨਿਊਰੋਲੌਜਿਸਟ ਹਨ।

  Published by:Krishan Sharma
  First published:

  Tags: Chandigarh, Pgi, PGIMER